ਹੁਕਮਨਾਮੇ ਦੀ ਤਾਮੀਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Service of process_ਹੁਕਮਨਾਮੇ ਦੀ ਤਾਮੀਲ: ਦਾਇਰ ਕੀਤੇ ਜਾਣ ਵਾਲੇ ਕਿਸੇ ਦਾਵੇ ਜਾਂ ਕਾਰਵਾਈ ਜਾਂ ਉਸ ਨਾਲ ਸਬੰਧਤ ਕਿਸੇ ਕਦਮ ਬਾਰੇ ਨੋਟਿਸ ਜਾਂ ਹੁਕਮਨਾਮੇ ਦੀ ਉਸ ਧਿਰ ਨੂੰ ਹਵਾਲਗੀ ਜਿਸ ਉਤੇ ਉਸ ਦਾ ਅਸਰ ਪੈਂਦਾ ਹੈ। ਕਿਸੇ ਧਿਰ ਦੇ ਨਮਿਤ ਉਸ  ਵਕੀਲ ਜਾਂ ਸਾਲਿਸਟਰ ਤੇ ਨੋਟਿਸ ਆਦਿ ਦੀ ਤਾਮੀਲ ਕਾਨੂੰਨ-ਮੰਨਵੀਂ ਹੁੰਦੀ ਹੈ। ਜਦੋਂ ਨੋਟਿਸ ਆਦਿ ਦੀ ਤਾਮੀਲ ਖ਼ੁਦ ਸਬੰਧਤ ਧਿਰ ਤੇ ਕੀਤੀ ਜਾਵੇਗੀ ਤਾਂ ਉਸ ਨੂੰ ਨਿਜੀ ਤਾਮੀਲ ਕਿਹਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.