ਹਟਾਉਣਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਟਾਉਣਾ [ਕਿਪ੍ਰੇ] ਪਰੇ ਕਰਨਾ, ਦੂਰ ਕਰਨਾ; ਲਾਂਭੇ ਕਰਨਾ, ਅਲੱਗ ਕਰਨਾ; ਵਰਜਣਾ, ਰੋਕਣਾ; ਪਿੱਛੇ ਧੱਕਣਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਟਾਉਣਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Deleting
ਵਿੰਡੋ ਐਕਸਪਲੋਰਰ ਦੀ ਵਰਤੋਂ ਕਰਕੇ ਅਸੀਂ ਕੰਪਿਊਟਰ ਦੀ ਕਿਸੇ ਡਰਾਈਵ ਵਿੱਚ ਪਈਆਂ ਫਾਈਲਾਂ ਅਤੇ ਫੋਲਡਰਾਂ ਨੂੰ ਹਟਾ ਸਕਦੇ ਹਾਂ।
ਫਾਈਲਾਂ/ਫੋਲਡਰਾਂ ਨੂੰ ਹਟਾਉਣ ਦੇ ਸਟੈੱਪ:
1. ਫਾਈਲ ਮੀਨੂ ਵਿੱਚੋਂ ਡਿਲੀਟ ਆਪਸ਼ਨ ਚੁਣੋ। ਇਸ ਤੋਂ ਪਹਿਲਾਂ ਲੋੜੀਂਦੀ ਫਾਈਲ ਨੂੰ ਸਿਲੈਕਟ ਕਰੋ ।
ਫਾਈਲ ਆਪਣੇ ਥਾਂ ਤੋਂ ਹਟ ਜਾਵੇਗੀ ਅਤੇ ਇਹ ਰੀਸਾਈਕਲ ਬਿਨ ਵਿੱਚ ਚਲੀ ਜਾਵੇਗੀ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਹਟਾਉਣਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Removal_ਹਟਾਉਣਾ: ਮੋਟੇ ਤੌਰ ਤੇ ਇਸ ਸ਼ਬਦ ਦਾ ਅਰਥ ਹੈ ਕਿਸੇ ਚੀਜ਼ ਜਾਂ ਵਿਅਕਤੀ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣਾ। ਆਬਕਾਰੀ ਕਾਨੂੰਨ ਵਿਚ ਹਟਾਉਣ ਦਾ ਮਤਲਬ ਹੈ ਮਾਲ ਦਾ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਣਾ (ਜੇ.ਕੇ. ਕਾਟਨ ਸਪਿਨਿੰਗ ਐਂਡ ਵੀਵਿੰਗ ਮਿਲਜ਼ ਲਿਮਟਿਡ ਬਨਾਮ ਭਾਰਤ ਦਾ ਸੰਘ- ਏ ਆਈ ਆਰ 1985 ਐਸ ਸੀ 191)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਹਟਾਉਣਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਟਾਉਣਾ, ਕਿਰਿਆ ਪ੍ਰੇਰਕ : ਪਰੇ ਕਰਨਾ, ਦੂਰ ਕਰਨਾ, ਲਾਂਭੇ ਕਰਨਾ, ਅਲਹਿਦਾ ਕਰਨਾ, ਟਾਲ ਦੇਣਾ, ਵਰਜਣਾ, ਰੋਕਣਾ, ਕੁਝ ਕਰਨ ਤੋਂ ਬੰਦ ਕਰਨਾ, ਮਨ੍ਹਾ ਕਰਨਾ,ਧੱਕ ਕੇ ਪਿੱਛੇ ਖੜਨਾ, ਪਿੱਛੇ ਧੱਕ ਦੇਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1006, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-04-04-40-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First