ਸੱਦਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਦਾ (ਨਾਂ,ਪੁ) ਬੁਲਾਵਾ; ਨਿਓਤਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੱਦਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਦਾ [ਨਾਂਪੁ] ਬੁਲਾਵਾ, ਨਿਮੰਤਰਨ, ਨਿਓਂਦਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੱਦਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਦਾ. ਸੰਗ੍ਯਾ—ਨਿਮੰਤ੍ਰਣ। ੨ ਸੁਨੇਹਾ । ੩ ਪੁਕਾਰ. ਗੁਹਾਰ । ੪ ਸੱਦਣ ਵਾਲਾ. ਬੁਲਾਵਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸੱਦਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੱਦਾ, ਪੁਲਿੰਗ / ਲਾਗੂ ਕਿਰਿਆ : . ਬੁਲਾਵਾ, ਨਿਉਂਦਾ, ਗੰਢ, ੨. ਬੱਕਰੇ ਜਾਂ ਭੇਡੂ (ਮੀਢਾ) ਦਾ ਸਿੰਗ ਜੋ ਫਕੀਰ ਵਜਾਉਂਦੇ ਹਨ ( ਲਾਗੂ ਕਿਰਿਆ ਵਜਾਉਣਾ) ੩. ਸ਼ੀਆਂ ਦਾ ਝੰਡਾ ਜੋ ਦਹਿਆ ਦੇ ਦਿਨਾਂ ਵਿਚ ਖੜਾ ਕੀਤਾ ਜਾਂਦਾ ਹੈ
–ਸੱਦਾ ਘੱਲਣਾ, ਮੁਹਾਵਰਾ : ਬੁਲਾ ਭੇਜਣਾ, ਸਭ ਸ਼ਰੀਕੇ ਨੂੰ ਲਾਗੀ ਭੇਜ ਕੇ ਇਤਲਾਹ ਦੇਣਾ
–ਸੱਦਾ ਪੱਤਰ, ਪੁਲਿੰਗ : ਨਿਮੰਤ੍ਰਨ ਪੱਤਰ, ਦਾਹਵਤਨਾਮਾ
–ਸੱਦਾ ਪਾਉਣਾ, ਕਿਰਿਆ ਸਕਰਮਕ : ਕਿਸੇ ਨੂੰ ਨਿਉਂਦਾ (ਨਿਮੰਤ੍ਰਨ) ਦੇਣਾ, ਰਸਮ ਤੇ ਪਹੁੰਚਣ ਦਾ ਸੁਨੇਹਾ ਘੱਲਣਾ
–ਸੱਦਾ ਬਜਾਉਣਾ, ਸੱਦਾ ਵਜਾਉਣਾ, ਮੁਹਾਵਰਾ : ਮੂੰਹ ਨਾਲ ਤੂਤੀ ਜਾਂ ਸਿੰਙੀ ਵਜਾਉਣਾ, ਆਵਾਜ਼ ਦੇਣਾ, ਅਲਖ ਜਗਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-12-05-20, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First