ਸੈਸ਼ਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੈਸ਼ਨ [ਨਾਂਪੁ] ਕਾਰਜ-ਕਾਲ, ਵਿਧਾਨ ਸਭਾ ਦੀ ਬੈਠਕ, ਸਭਾ ਦੀ ਬੈਠਕ ਜਾਂ ਅਜਲਾਸ; ਵਿਸ਼ਵ-ਵਿਦਿਆਲੇ ਦਾ ਸਿੱਖਿਆ ਕਾਲ , ਅਧਿਆਪਨ ਵਰ੍ਹਾ; ਆਸਣ , ਬੈਠਣ ਦਾ ਤਰੀਕਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2826, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੈਸ਼ਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੈਸ਼ਨ, (ਅੰਗਰਜ਼ੀ) / ਪੁਲਿੰਗ : ੧. ਅਸੈਂਬਲੀ ਜਾਂ ਕਨੂੰਨਕਾਰ ਕੌਂਸਲ ਦਾ ਇਜਲਾਸ ਜਾਂ ਬੈਠਕ ਜੋ ਨਿਯਤ ਸਮੇਂ ਪਿਛੋਂ ਕੁਝ ਦਿਨਾਂ ਲਈ ਹੁੰਦਾ ਹੈ; ੨.ਸ਼ਿਸ਼ਨ, ਜ਼ਿਲ੍ਹੇ ਦੀ ਸਭ ਤੋਂ ਵੱਡੀ ਫ਼ੌਜਦਾਰੀ ਅਦਾਲਤ
–ਸੈਸ਼ਨ ਸਪੁਰਦ ਹੋਣਾ, ਮੁਹਾਵਰਾ : ਸ਼ਿਸ਼ਨ ਸਪੁਰਦ ਹੋਣਾ, ਸ਼ਿਸ਼ਨ ਲੱਗਣਾ
–ਸੈਸ਼ਨ ਜੱਜ, ਪੁਲਿੰਗ : ਜ਼ਿਲ੍ਹੇ ਦਾ ਵੱਡਾ ਮੈਜਿਸਟਰੇਟ ਜੋ ਸੰਗੀਨ ਫੌਜਦਾਰੀ ਮੁਕੱਦਮਿਆਂ ਦੀ ਸੁਨਵਾਈ ਕਰਦਾ ਹੈ
–ਸੈਸ਼ਨੀ, ਵਿਸ਼ੇਸ਼ਣ : ਸੈਸ਼ਨ ਸਬੰਧੀ
–ਸੈਸ਼ਨੀ ਮੁਕੱਦਮਾ, ਪੁਲਿੰਗ : ਮੁਕੱਦਮਾ, ਜਿਹੜਾ ਸ਼ਿਸ਼ਨ ਜੱਜ ਦੀ ਕਚਹਿਰੀ ਵਿੱਚ ਸੁਣਿਆ ਜਾਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-21-02-58-32, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First