ਸੁੱਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁੱਕ (ਨਾਂ,ਇ) ਪਸ਼ੂਆਂ ਹੇਠਲੀ ਭੋਂਏਂ ਦੀ ਸਿੱਲ੍ਹ ਘਟਾਉਣ ਲਈ ਖਿਲਾਰੀ ਸੁਆਹ, ਖੋਰੀ, ਜਾਂ ਮਲੀਹ ਆਦਿ...
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੁੱਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁੱਕ [ਨਾਂਇ] ਪਸ਼ੂਆਂ ਥੱਲੇ ਗਿੱਲੇ ਥਾਂ ਨੂੰ ਸੁੱਕਾ ਕਰਨ ਲਈ ਸੁੱਟੀ ਜਾਂਦੀ ਸੁੱਕੀ ਮਿੱਟੀ ਜਾਂ ਮਲ਼੍ਹੀ ਆਦਿ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੁੱਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁੱਕ, ਇਸਤਰੀ ਲਿੰਗ : ੧. ਪਸ਼ੂਆਂ ਦਾ ਗਿੱਲਾ ਥਾਂ ਸੁਕਾ ਕਰਨ ਲਈ ਕੇਰੀ ਸੁਕੀ ਮਿਟੀ ਰੇਤ ਫਲਿਆਟ ਕੁਟੜ ਖੋਰੀ ਆਦਿ ਜੋ ਕੁਝ ਵੀ ਵਿਛਾਇਆ ਜਾਏ, (ਲਾਗੂ ਕਿਰਿਆ : ਖਿੰਡਾਉਣਾ, ਪਾਉਣਾ); ੨. ਸੁਕਣ ਦਾ ਭਾਵ (ਗਿੱਲ ਸੁੱਕ); ੩. ਅਪਸ਼ਬਦ ਜੋ ‘ਨਿਕ’ ਪਿੱਛੇ ਆਉਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 11376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-11-44-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First