ਸੁਲ੍ਹਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਲ੍ਹਾ [ਨਾਂਇ] ਰਾਜ਼ੀਨਾਵਾਂ, ਮੇਲ਼-ਮਿਲਾਪ, ਸਲੂਕ, ਸਮਝੌਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਲ੍ਹਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਲ੍ਹਾ, (ਅਰਬੀ : ਸੁਲਹ) / ਇਸਤਰੀ ਲਿੰਗ : ੧.  ਸੁਲਹ, ਰਾਜੀਨਾਮਾ, ਰਾਜੀ ਨਾਵਾਂ, ਮੇਲ ਮਿਲਾਪ, ਸਲੂਕ, ਸਮਝੌਤਾ (ਲਾਗੂ ਕਿਰਿਆ : ਹੋਣਾ, ਕਰਨਾ, ਕਰਵਾਉਣਾ)

–ਸੁਲ੍ਹਾ ਸਫ਼ਾਈ, ਇਸਤਰੀ ਲਿੰਗ : ਮੇਲ ਮਿਲਾਪ, ਰੁੱਸਿਆਂ ਦਾ ਮੰਨ ਪੈਣ ਦਾ ਭਾਵ, ਮੰਨ ਮਨੌਤੀ

–ਸੁਲ੍ਹਾ ਮਾਰਨਾ, ਮੁਹਾਵਰਾ : ਕਿਸੇ ਨੂੰ ਰਵਾਜੀ ਤੌਰ ਤੇ ਖਾਣ ਪੀਣ ਲਈ ਪੁੱਛਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2802, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-08-11-31-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

CanaraBank. Malerkotla. 148020


President. AmandeepSinghRai., ( 2023/10/28 10:4133)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.