ਸੁਧਾਰਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਧਾਰਵਾਦ [ਨਾਂਪੁ] ਸੁਧਾਰਮੁਖੀ ਵਿਚਾਰਧਾਰਾ , ਸੁਧਾਰ ਦਾ ਸਿਧਾਂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਧਾਰਵਾਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਧਾਰਵਾਦ, (ਇਤਿਹਾਸ) / ਪੁਲਿੰਗ : ੧.  ਸਮਾਜ ਨੂੰ ਸੁਧਾਰਨ ਦਾ ਸਿਧਾਂਤ;੨. ਸੰਨ ੧੮੩੮ ਤੋਂ ੧੮੪੮ ਈ. ਤਕ ਦੀ ਉਸ ਸੁਧਾਰਕ ਲਹਿਰ ਦੇ ਸਮਾਜੀ ਅਤੇ ਉਦਯੋਗਕ ਅਸੂਲ ਜੋ ਮਜਦੂਰ ਪੇਸ਼ਾ ਸ਼੍ਰੇਣੀਆਂ ਦੇ ਉਧਾਰ ਹਿੱਤ ਚੱਲੀ ਸੀ

–ਸੁਧਾਰ ਵਾਦੀ, ਪੁਲਿੰਗ : ਸਮਾਜ ਨੂੰ ਸੁਧਾਰਨ ਵਾਲੇ ਸਿਧਾਂਤਾਂ ਵਿੱਚ ਵਿਸ਼ਵਾਸ ਜਾਂ ਸ਼ਰਧਾ ਰੱਖਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 398, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-17-03-38-49, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.