ਸਹਾਇਕ ਪੁਸਤਕ-ਸੂਚੀ ਸਰੋਤ :
ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਹਾਇਕ ਪੁਸਤਕ-ਸੂਚੀ
-
ਅਜਮੇਰ ਸਿੰਘ , ਪੰਜਾਬੀ ਸਾਹਿਤ ਦਾ ਆਲੋਚਨਾਤਮਕ ਅਧਿਐਨ (1801-1850 ਈ.), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1983.
-
ਅਮਰਜੀਤ ਸਿੰਘ (ਸੰਪਾ.), ਸ਼ਾਹ ਮੁਹੰਮਦ : ਇਕ ਸਰਵੇਖਣ, ਪੰਜਾਬੀ ਵਿਉਂਤ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ , ਪਟਿਆਲਾ, 1982.
-
ਅਰਸ਼ੀ, ਨਿਰਵੈਰ ਸਿੰਘ (ਪ੍ਰਿੰ.), ਸ਼ਾਹ ਮੁਹੰਮਦ ਦਾ ਜੰਗਨਾਮਾ, ਸਿੰਘਾਂ ਤੇ ਫਰੰਗੀਆਂ, ਭਾ. ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ, 2004.
-
ਆਈ, ਸੇਰੇਬਰੀਆਕੋਵ, ਅਨੁਵਾਦਕ ਸ੍ਰੀਮਤੀ ਜੀ. ਮਨਜੀਤ ਸਿੰਘ ਅਤੇ ਜੀ. ਸਿੰਘ, ਪੰਜਾਬੀ ਸਾਹਿਤ, ਨਿਊ ਏਜ ਬੁੱਕ ਸੈਂਟਰ, ਅੰਮ੍ਰਿਤਸਰ, 1971.
-
ਅਸ਼ੋਕ, ਸ਼ਮਸ਼ੇਰ ਸਿੰਘ, ਸਿੱਖ ਰਾਜ ਦਾ ਅੰਤ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1951.
-
ਅਸ਼ੋਕ, ਸ਼ਮਸ਼ੇਰ ਸਿੰਘ, (ਸੰਪਾ.), ਜੰਗਨਾਮਾ ਸ਼ਾਹ ਮੁਹੰਮਦ, ਕਸਤੂਰੀ ਲਾਲ ਐਂਡ ਸਨਜ਼, ਅੰਮ੍ਰਿਤਸਰ, 1997.
-
ਅੰਮ੍ਰਿਤਸਰੀ ਕੁਸ਼ਤਾ, ਗੁਰਮਖ ਸਿੰਘ (ਡਾ.) (ਸੰਪਾ.), ਪੰਜਾਬ ਦੇ ਹੀਰੇ, ਲੋਕਗੀਤ ਪ੍ਰਕਾਸ਼ਨ, ਸਰਹੰਦ, 1996.
-
ਸਿਨਹਾ, ਨਰਿੰਦਰ ਕ੍ਰਿਸ਼ਨ, ਅਨੁਵਾਦਕ ਸੁਰਜੀਤ ਕੌਰ , ਰਣਜੀਤ ਸਿੰਘ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1997.
-
ਸੀਤਲ, ਜੀਤ ਸਿੰਘ (ਡਾ.), ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਪੈਪਸੂ ਬੁੱਕ ਡਿੱਪੋ, ਪਟਿਆਲਾ, 1979.
-
ਸੀਤਲ, ਗਿਆਨੀ ਸੋਹਣ ਸਿੰਘ, ਦੁਖੀਏ ਮਾਂ-ਪੁੱਤ, ਸੀਤਲ ਬੁੱਕ ਭੰਡਾਰ, ਲੁਧਿਆਣਾ-2, 1983.
-
ਸੁਦਰਸ਼ਨ ਸਿੰਘ (ਡਾ.), ਪੰਜਾਬ ਦਾ ਇਤਿਹਾਸ (1849-1947), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998.
-
ਸੇਖੋਂ, ਸੰਤ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, (1701-1850 ਈ.),ਲਾਹੌਰ ਬੁੱਕ ਸ਼ਾਪ, ਲੁਧਿਆਣਾ, 1973.
-
ਸੈਨੀ, ਡਾ. ਪ੍ਰੀਤਮ, ਵਾਰ ਸ਼ਾਹ ਮੁਹੰਮਦ (ਜੰਗਨਾਮਾ ਸਿੰਘਾਂ ਤੇ ਫਰੰਗੀਆਂ), ਲਾਹੌਰ ਬੁੱਕ ਸ਼ਾਪ, ਲੁਧਿਆਣਾ, (ਚੌਥੀ ਵਾਰ), 2002.
-
ਕਸੇਲ, ਕਿਰਪਾਲ ਸਿੰਘ (ਸੰਪਾ.), ਜੰਗਨਾਮਾ ਸ਼ਾਹ ਮੁਹੰਮਦ, ਭਾਸ਼ਾ ਵਿਭਾਗ, ਪੰਜਾਬ, ਜੂਨ, 1970.
-
ਕਸੇਲ, ਕਿਰਪਾਲ ਸਿੰਘ ਅਤੇ ਹੋਰ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1996.
-
ਕਿਰਪਾਲ ਸਿੰਘ (ਸੰਪਾ.), ਸ਼ਾਮ ਸਿੰਘ ਅਟਾਰੀਵਾਲਾ, ਪੰਜਾਬੀ ਯੂਨੀਵਰਸਿਟੀ, ਪਬਲੀਕੇਸ਼ਨ ਬਿਊਰੋ, ਪਟਿਆਲਾ, 1986.
-
ਕਿਸ਼ਨ ਸਿੰਘ (ਪੋ.), ਸਿੱਖ ਲਹਿਰ, ਆਰਸੀ ਪਬਲਿਸ਼ਰਜ਼, ਚਾਂਦਨੀ ਚੌਕ , ਦਿੱਲੀ, 1986.
-
ਕੋਹਲੀ, ਸੀਤਾ ਰਾਮ, ਸੇਵਾ ਸਿੰਘ ਗਿਆਨੀ, (ਸੰਪਾਦਕ), ਵਾਰ ਸ਼ਾਹ ਮਹੁੰਮਦ ਅਥਵਾ ਜੰਗ ਹਿੰਦ ਪੰਜਾਬ, ਪੰਜਾਬੀ ਸਾਹਿਤ ਅਕਾਦਮੀ, ਪੰਜਾਬੀ ਭਵਨ, ਲੁਧਿਆਣਾ, ਛੇਵਾਂ ਸੰਸਕਰਣ, ਫਰਵਰੀ 1988.
-
ਕੋਹਲੀ, ਸੁਰਿੰਦਰ ਸਿੰਘ (ਡਾ.), ਪੰਜਾਬੀ ਸਾਹਿਤ ਦਾ ਇਤਿਹਾਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 1972.
-
ਖ਼ਾਂ, ਮੁਹੰਮਦ ਆਸਫ਼, ਜੰਗ ਹਿੰਦ ਪੰਜਾਬ, (ਫਾਰਸੀ ਅੱਖਰਾਂ ਵਿਚ), ਅਜ਼ੀਜ਼ ਬੁੱਕ ਡੀਪੂ, ਚੋਂਕ ਉਰਦੂ ਬਾਜ਼ਾਰ, ਲਾਹੌਰ, 1972.
-
ਗੁਪਤਾ, ਕਿਸ਼ਨ ਸਿੰਘ, ਜੰਗ ਸਿੰਘਾਂ ਤੇ ਫ਼ਰੰਗੀਆਂ, ਕਸਤੂਰੀ ਲਾਲ ਐਂਡ ਸਨਜ਼, ਅੰਮ੍ਰਿਤਸਰ, 1992.
-
ਗੁਰਦੇਵ ਸਿੰਘ (ਡਾ.), ਜੰਗਨਾਮਾ : ਸਰੂਪ, ਸਿਧਾਂਤ ਤੇ ਵਿਕਾਸ, ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, ਪਟਿਆਲਾ, 1995.
-
ਗੁਰਦੇਵ ਸਿੰਘ (ਡਾ.), ਪੰਜਾਬੀ ਜੰਗਨਾਮੇ (ਭਾਗ ਪਹਿਲਾ), ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, ਪਟਿਆਲਾ, 2003.
-
ਗੁਰਸ਼ਰਨ ਕੌਰ, ਜੰਗਨਾਮਾ ਸ਼ਾਹ ਮੁਹੰਮਦ, ਅਮਰਜੀਤ ਸਾਹਿਤ ਪ੍ਰਕਾਸ਼ਨ, ਪਟਿਆਲਾ, 2003.
-
ਗੰਡਾ ਸਿੰਘ, ਐਮ.ਏੋ. ਅੰਗ੍ਰੇਜ਼ਾਂ ਤੇ ਸਿੰਘਾਂ ਦੀ ਲੜਾਈ, ਗਰੋਵਰ ਪ੍ਰਿਟਿੰਗ ਪ੍ਰੈਸ, ਦੁਰਗਿਆਨਾ, ਅੰਮ੍ਰਿਤਸਰ, 1946.
-
ਗੋਪਾਲ ਸਿੰਘ (ਡਾ.), ਪੰਜਾਬੀ ਸਾਹਿਤ ਦਾ ਇਤਿਹਾਸ, ਪੰਜਾਬ ਪਬਲਿਸ਼ਰਜ਼, ਦਿੱਲੀ, ਦੂਜੀ ਵਾਰ , 1950.
-
ਗਿੱਲ, ਤੇਜਵੰਤ ਸਿੰਘ, ਪੰਜਾਬੀ ਸਾਹਿਤ ਸਮੀਖਆ ਅਤੇ ਵਿਹਾਰ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, 1997.
-
ਛਿੱਬਰ, ਭਾਈ ਤਾਰਾ ਸਿੰਘ, ਕਿੱਸਾ ਸ਼ਾਹ ਮੁਹੰਮਦ, ਲੁਹਾਰੀ ਦਰਵਾਜ਼ਾ, ਲਾਹੌਰ ਮਿਤੀਹੀਨ।
-
ਜਗਜੀਤ ਸਿੰਘ (ਡਾ.), ਕਿੱਸਾ (ਵਾਰ) ਸ਼ਾਹ ਮੁਹੰਮਦ ਦਾ ਆਲੋਚਨਾਤਮਕ ਅਧਿਐਨ, ਪੈਪਸੂ ਬੁੱਕ ਡਿਪੂ, ਪਟਿਆਲਾ, 1974.
-
ਜੱਗੀ, ਰਤਨ ਸਿੰਘ, ਜੰਗਨਾਮਾਂ ਸਿੰਘਾਂ ਤੇ ਫਰੰਗੀਆਂ : ਸ਼ਾਹ ਮੁਹੰਮਦ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲ, 1999.
-
ਜੱਗੀ, ਰਤਨ ਸਿੰਘ (ਡਾ.), ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ (ਭਾਗ ਪੰਜਵਾਂ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2002.
-
ਤੇਜਾ ਸਿੰਘ (ਪਿ੍ਰੰ.), ਸਾਹਿਤ ਦਰਸ਼ਨ, ਕਸਤੂਰੀ ਲਾਲ ਐਂਡ ਸਨਜ਼, ਅੰਮ੍ਰਿਤਸਰ, ਮਿਤੀਹੀਨ
-
ਤਾਂਘ (ਡਾ.), ਈਸ਼ਰ ਸਿੰਘ , ਪੰਜਾਬੀ ਸਾਹਿਤ ਦਾ ਪੁਨਰ ਮੁਲਾਂਕਣ, ਦੀਪ ਪ੍ਰਕਾਸ਼ਨ, ਅੰਬਾਲਾ, 1973.
-
ਦਰਦ, ਹੀਰਾ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਅੱਠਵਾਂ ਸੰਸਕਰਣ), ਧਨਪਤ ਰਾਏ ਐਂਡ ਸਨਜ਼, ਜਲੰਧਰ, 1971.
-
ਦਰਦੀ, ਗੋਪਾਲ ਸਿੰਘ (ਡਾ.), ਪੰਜਾਬੀ ਸਾਹਿਤ ਦਾ ਇਤਿਹਾਸ, ਜਸਵੰਤ ਪ੍ਰਿੰਟਿੰਗ ਪ੍ਰੈਸ, ਪਹਾੜ ਗੰਜ , ਦਿੱਲੀ, 1952.
-
ਦੀਵਾਨ ਸਿੰਘ (ਪ੍ਰੋ.), ਸੂਫ਼ੀਵਾਦ ਤੇ ਹੋਰ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ (ਤੀਜੀ ਵਾਰ), 1952.
-
ਧਰਮ ਸਿੰਘ (ਡਾ.), ਸਾਹਿਤ ਅਵਲੋਕਨ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1990.
-
ਨਈਅਰ, ਡਾ. ਗੁਰਬਚਨ ਸਿੰਘ, ਮਹਾਰਾਜਾ ਰਣਜੀਤ ਸਿੰਘ ਕਾਲ : ਕੁਝ ਅਣਗੌਲੇ ਤੱਥ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1994.
-
ਨਾਭਾ, ਭਾਈ ਕਾਨ੍ਹ ਸਿੰਘ, ਗੁਰੁਸ਼ਬਦ ਰਤਨਾਕਰ ਮਹਾਨ ਕੋਸ਼, ਭਾਸ਼ਾ ਵਿਭਾਗ, ਪੰਜਾਬ, ਤੀਜੀ ਵਾਰ, 1974.
-
ਨੂਰ, ਸੁਤਿੰਦਰ ਸਿੰਘ, ਆਧੁਨਿਕ ਪੰਜਾਬੀ ਕਾਵਿ : ਸਿਧਾਂਤਕ ਪਰਿਪੇਖ, ਆਰਸੀ ਪਬਲਿਸ਼ਰਜ਼, ਚਾਂਦਨੀ ਚੌਕ, ਦਿੱਲੀ, 1991.
-
ਪਦਮ, ਪਿਆਰਾ ਸਿੰਘ, ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ, ਸਿੰਘ ਬ੍ਰਦਰਜ਼, ਅੰਮ੍ਰਿਤਸਰ (ਤੀਜੀ ਵਾਰ), 1997.
-
ਪੂਨੀ, ਬਲਬੀਰ ਸਿੰਘ (ਡਾ.), (ਸੰਪਾ), ਸਿੰਘਾਂ ਤੇ ਅੰਗ੍ਰੇਜ਼ਾਂ ਦੀ ਲੜਾਈ, ਨਿਊ ਬੁੱਕ ਕੰਪਨੀ, ਮਾਈ ਹੀਰਾ ਗੇਟ, ਜਲੰਧਰ, 1982.
-
ਪੂਨੀ, ਬਲਬੀਰ ਸਿੰਘ, ਜੰਗ ਸਿੰਘਾਂ ਤੇ ਅੰਗ੍ਰੇਜ਼ਾਂ (ਸ਼ਾਹ ਮੁਹੰਮਦ), ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2000.
-
ਪੰਡਤ, ਦੇਬੀ ਪ੍ਰਸਾਦ, ਗੁਲਸ਼ਨ-ਏ-ਪੰਜਾਬ, ਅਨੁਵਾਦਕ ਹਰਮਿੰਦਰ ਸਿੰਘ ਕੋਹਲੀ, ਸੰਪਾਦਕ ਡਾ. ਫ਼ੌਜਾ ਸਿੰਘ, ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, 2003.
-
ਪੰਡਤ, ਰਾਮ ਸ਼ਰਨ (ਸੰਪਾ.), ਸਿੰਘਾਂ ਤੇ ਅੰਗ੍ਰੇਜ਼ਾਂ ਦੀ ਲੜਾਈ, ਅੰਮ੍ਰਿਤਸਰ, ਮਿਤੀਹੀਣ
-
ਭਾਈ ਜਵਾਹਰ ਸਿੰਘ, ਕ੍ਰਿਪਾਲ ਸਿੰਘ, ਸਿੱਖਾਂ ਤੇ ਅੰਗ੍ਰੇਜ਼ਾਂ ਦੀ ਲੜਾਈ, ਮਾਈ ਸੇਵਾ ਅੰਮ੍ਰਿਤਸਰ, ਮਿਤੀਹੀਨ
-
ਰਵੀ, ਰਵਿੰਦਰ ਸਿੰਘ, ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ, ਸੇਧ ਪ੍ਰਕਾਸ਼ਨ, ਪਟਿਆਲਾ, 1981.
-
ਲਤੀਫ਼, ਮੁਹੰਮਦ, ਪੰਜਾਬ ਦਾ ਇਤਿਹਾਸ (ਭਾਗ ਦੋ), ਅਨੁਵਾਦਕ ਗੁਰਮੁਖ ਸਿੰਘ ‘ਗੁਰਮੁਖ’ ਲਾਹੌਰ ਬੁੱਕ ਸ਼ਾਪ, ਲੁਧਿਆਣਾ, 2001.
-
ਵਿਦਿਆਵਤੀ, (ਡਾ. ਸ੍ਰੀਮਤੀ), ਜੰਗਨਾਮਾ ਸਿੰਘਾਂ ਤੇ ਫਰੰਗੀਆਂ, ਰਾਹੁਲ ਪਬਲੀਕੇਸ਼ਨ, ਪਟਿਆਲਾ
-
ਸ਼ਾਹ ਚਮਨ ਤੇ ਗੁਰਇਕਬਾਲ ਸਿੰਘ (ਸੰਪਾ.), ਜੰਗਨਾਮਾ ਹਿੰਦ-ਪੰਜਾਬ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2005.
-
ਸ਼ਰਮਾ, ਜੇ.ਐਲ., ਜੰਗ ਸਿੰਘਾਂ ਤੇ ਫਰੰਗੀਆਂ, ਏਕਤਾ ਪ੍ਰਕਾਸ਼ਨ, ਅੰਮ੍ਰਿਤਸਰ (ਦੂਜੀ ਵਾਰ), 1986.
-
ਸ਼ਰਮਾ, ਰਾਧਾ, ਰਣਜੀਤ ਸਿੰਘ ਕਾਲ ਦੀ ਕਿਸਾਨੀ ਦਾ ਸਮਾਜ ਸ਼ਾਸਤਰੀ ਅਧਿਐਨ, ਪਬਲੀਕੇਸ਼ਨ ੱਿਬਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999.
-
ਫ਼ਕੀਰ ਮੁਹੰਮਦ (ਸੰਪਾ.), ਸਿੱਖਾਂ ਦੀ ਵਾਰ, ਪੰਜਾਬੀ ਅਦਬੀ ਅਕਾਦਮੀ, ਲਾਹੌਰ, 1973
-
ਫ਼ਿਲੌਰੀ, ਸ਼ਰਧਾ ਰਾਮ, (ਸੰਪਾ., ਪ੍ਰੋ. ਪ੍ਰੀਤਮ ਸਿੰਘ), ਸਿੱਖਾਂ ਦੇ ਰਾਜ ਦੀ ਵਿਥਿਆ, ਹਿੰਦ ਪਬਲਿਸ਼ਰਜ਼ ਲਿਮਟਿਡ, ਜਲੰਧਰ, 1956.
ਅੰਕ/ਸੁਵੀਨਾਰ/ਕੋਸ਼
-
ਖੋਜ ਪਤ੍ਰਿਕਾ, ਮਹਾਰਾਜਾ ਰਣਜੀਤ ਸਿੰਘ ਸਮ੍ਰਿਤੀ ਅੰਕ-16, ਸਤੰਬਰ, 1980.
-
ਪੰਜਾਬੀ ਦੁਨੀਆ , ਮਹਾਰਾਜਾ ਰਣਜੀਤ ਸਿੰਘ ਕਾਲ, ਵਿਸ਼ੇਸ਼ ਅੰਕ, ਅਕਤੂਬਰ-ਨਵੰਬਰ, 1986.
-
ਸੁਵੀਨਾਰ, (ਅੰਗ੍ਰੇਜ਼ਾਂ ਪੰਜਾਬੀਆਂ ਦੀ ਜੰਗ, 10 ਫਰਵਰੀ, 1846), ਭਾਸ਼ਾ ਵਿਭਾਗ, ਪੰਜਾਬ
-
ਪੰਜਾਬੀ ਸਾਹਿਤ ਕੋਸ਼ (ਭਾਗ ਤੀਜਾ), ਸੰਪਾਦਕ ਕੇਸਰ ਸਿੰਘ ‘ਕੇਸਰ’, ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ, ਚੰਡੀਗੜ੍ਹ, 1992.
ਅੰਗ੍ਰੇਜ਼ੀ ਪੁਸਤਕਾਂ
-
Croce Benedetto, Aesthetics, Rupa & Co. Calcutta, 5th impression.
-
Diwana (Dr.), Mohan Singh, A History of Punjabi Literature (1100-1932), Sadasiva Parkashan, Phagwara Gate, Jallandhar, 1971.
-
Gramsci, Antonio, History, Philosophy and Culture, Telos Press, New York, 1975.
-
Gardner, Alexander, The Fall of Sikh Empire (Dr. Baldev Singh Baddan), National Book Shop, Delhi, 1999.
-
Grewal, J.S., From Guru Nanak to Maharaja Ranjit Singh, Guru Nanak Dev University, 1972.
-
Grewal, J.S., The Sikhs of Punjab, Cambridge University Press, Cambridge, 1994.
-
Griffin, Sir Lepel, Maharaja Ranjit Singh, National Book Shop, Delhi 2002.
-
Garett and Chopra, G.I. (Ed.), Events at the Court of Ranjit Singh, 1819-17, Language Department, Patiala, 1970.
-
Khushwant Singh, A History of Sikhs (Vol.I, II), Oxford University Press, Bombay, 1963.
-
Marx, Karl, Notes on Indian History, Foreign Languages Publishing House, Moscow, 1979.
-
Narang, C.L., History of Punjabi Literature, National Book Shop, Delhi, 1987.
-
Narang, Gokal Chand, Transformation of Sikhism, (5th ed.), Manohar Society of India, New Delhi, 1960.
-
Sekhon, Sant Singh, A History of Punjabi Literature, Punjabi University Publication Bureau, Patiala, 1998.
-
Williams, Raymond, Culture, Fontana Publication, 1981.
ਲੇਖਕ : ਭੀਮ ਇੰਦਰ ਸਿੰਘ,
ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-03-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First