ਸਰੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੁ. ਦੇਖੋ, ਸਰ । ੨ ਸੰਗ੍ਯਾ—ਸ੍ਵਰ. ਸੁਰ. “ਸੂਰ ਸਰੁ ਸੋਸਿਲੈ.” (ਮਾਰੂ ਮ: ੧) ਪਿੰਗਲਾ ਨਾੜੀ ਦੀ ਸ੍ਵਾਸਾਂ ਨਾਲ ਰਤੂਬਤ ਖੁਸ਼ਕ ਕਰ ਲੈ। ੩ ਸੰ. ਸ਼ਰੁ. ਕ੍ਰੋਧ । ੪ ਸ਼ਸਤ੍ਰ । ੫ ਹਿੰਸਾ. ਹਤ੍ਯਾ। ੬ ਵਿ—ਹਿੰਸਕ। ੭ ਬਹੁਤ ਪਤਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 62664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਬਹੁਤ ਵਧੀਆ


ਅਵਤਾਰ, ( 2018/09/07 06:4018)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.