ਸਭੈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਭੈ. ਡਰ ਸਹਿਤ. ਦੇਖੋ, ਸਭਯ. “ਕਹੁ ਰਵਿਦਾਸ ਸਭੈ ਨਹੀ ਸਮਝਸਿ.” (ਰਾਮਕਲੀ) ੨ ਸਭ ਹੀ. ਸਾਰੇ. “ਸਭੈ ਘਟਿ ਰਾਮੁ ਬੋਲੈ.” (ਮਾਲੀ ਨਾਮਦੇਵ) ੩ ਸਭ੍ਯ. “ਸੋਈ ਰਾਮ ਸਭੈ ਕਹੈ, ਸੋਈ ਕਉਤਕਹਾਰ.” (ਸ. ਕਬੀਰ) ਸਭ੍ਯ ਅਤੇ ਨਟ ਦੇ ਰਾਮ ਉੱਚਾਰਣ ਵਿੱਚ ਭੇਦ ਹੈ. ਸਭ੍ਯ ਜਾਣਦਾ ਹੈ. “ਏਕੁ ਅਨੇਕਹਿ ਮਿਲਿ ਗਇਆ,” ਅਤੇ ਨਟ ਦੇ ਖਿਆਲ ਵਿਚ “ਏਕ ਸਮਾਨਾ ਏਕ.”
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First