ਸਬੱਬ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਬੱਬ (ਨਾਂ,ਪੁ) ਦੋ ਧਿਰਾਂ ਨੂੰ ਮਿਲਾਏ ਜਾਣ ਵਾਲਾ ਵਸੀਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਬੱਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਬੱਬ [ਨਾਂਪੁ] ਮੌਕਾ , ਢੋ, ਵਸੀਲਾ , ਕਾਰਨ , ਵਜ੍ਹਾ, ਢਾਨਸ, ਮਾਧਿਅਮ, ਜ਼ਰੀਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9730, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਬੱਬ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਬੱਬ (ਅਰਬੀ) / ਪੁਲਿੰਗ : ਕੋਈ ਚੀਜ਼ ਜੋ ਦੋ ਚੀਜ਼ਾਂ ਨੂੰ ਮਿਲਾਏ, ਕਾਰਣ, ਵਜ੍ਹਾ, ਦੋ, ਵਸੀਲਾ

–ਸਬੱਬ ਨਾਲ, ਕਿਰਿਆ ਵਿਸ਼ੇਸ਼ਣ : ਸੁਭਾਵਕ ਹੀ, ਅਚਾਣਕ ਹੀ, ਰੱਬੀਂ, ਰੱਬੋਂ; ਸੋਵਤੀ

–ਬੇ ਸਬੱਬ, ਵਿਸ਼ੇਸ਼ਣ : ਜਿਸ ਦਾ ਕੁਝ ਕਾਰਣ ਨਹੀਂ, ਅਕਾਰਣ, ਐਵੇਂ ਹੀ, ਧਿਙਾਣੇ;  (ਕਿਰਿਆ ਵਿਸ਼ੇਸ਼ਣ : ਐਵੇਂ, ਖਾਹ ਮਖਾਹ)

–ਸਬੱਬੀਂ, ਕਿਰਿਆ ਵਿਸ਼ੇਸ਼ਣ : ਸਬੱਬ ਨਾਲ, ਅਚਾਣਕ, ਰੱਬੋਂ, ਕੁਦਰਤੀ, ਬਗ਼ੈਰ ਇਰਾਦੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-12-51-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.