ਸਦਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਦਰ [ਨਾਂਪੁ] ਪ੍ਰਧਾਨ, ਮੁਖੀ; ਕਿਸੇ ਉੱਚ-ਅਫ਼ਸਰ ਦੇ ਰਹਿਣ ਦੀ ਥਾਂ; ਫ਼ੌਜ ਦੇ ਰਹਿਣ ਦੀ ਜਗ੍ਹਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17265, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਦਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਰ. ਅ਼ ੉ਦਰ. ਸੰਗ੍ਯਾ—ਦਿਲ। ੨ ਛਾਤੀ । ੩ ਆਰੰਭ। ੪ ਜਿਲੇ ਦਾ ਆਲਾ ਅਹੁਦੇਦਾਰ। ੫ ਸ਼ਹਿਰ ਦਾ ਉਹ ਪ੍ਰਧਾਨ ਹਿੱਸਾ , ਜਿਸ ਵਿੱਚ ਸਰਕਾਰੀ ਅਫਸਰ ਅਤੇ ਕਚਹਿਰੀਆਂ ਆਦਿ ਹੋਣ। ੬ ਸਭਾ ਜਾਂ ਜਲਸੇ ਦਾ ਪ੍ਰਧਾਨ। ੭ ਕ੍ਰਿ. ਵਿ—ਉੱਪਰ. ਉੱਤੇ। ੮ ਸੰ. ਵਿ—ਦਰ (ਡਰ) ਸਹਿਤ. ਡਰਿਆ ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਦਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਦਰ, (ਫ਼ਾਰਸੀ) / ਪੁਲਿੰਗ : ਆਲ੍ਹਾ ਅਫ਼ਸਰ ਦੇ ਰਹਿਣ ਦੀ ਥਾਂ, ਫ਼ੌਜ ਦੇ ਰਹਿਣ ਦਾ ਮੁਕਾਮ, ਪਰਧਾਨ (ਜਲਸਾ ਜਾਂ ਸਭਾ)

–ਸਦਰ ਗੁਲਾਬੀ, ਪੁਲਿੰਗ : ਇਕ ਰੰਗ

–ਸਦਰ ਥਾਣਾ, ਪੁਲਿੰਗ : ਥਾਣਾ ਜੋ ਹੋਵੇ ਸ਼ਹਿਰ ਵਿਚ ਪਰ ਅਧਿਕਾਰ ਉਸ ਦਾ ਹੋਵੇ ਸ਼ਹਿਰ ਨੇੜੇ ਦੇ ਪਿੰਡਾਂ ਤੇ

–ਸਦਰ ਬਾਜ਼ਾਰ, ਪੁਲਿੰਗ : ਵੱਡਾ ਬਾਜ਼ਾਰ, ਛਾਉਣੀ ਦਾ ਬਾਜ਼ਾਰ

–ਸਦਰ ਮੁਕਾਮ, ਪੁਲਿੰਗ : ਹੈਡ ਕੁਆਟਰ, ਕਿਸੇ ਇਲਾਕੇ ਦੇ ਅਫ਼ਸਰ ਆਲ੍ਹਾ ਦਾ ਟਿਕਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-10-31-32, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.