ਵੈੱਬ ਬ੍ਰਾਊਜ਼ਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Web Browser
ਬ੍ਰਾਊਜ਼ਰ ਇਕ ਮਹੱਤਵਪੂਰਨ ਸਾਫਟਵੇਅਰ ਹੈ ਜੋ ਕੰਪਿਊਟਰ ਨੂੰ ਇੰਟਰਨੈੱਟ ਨਾਲ ਜੋੜਨ 'ਚ ਮਦਦ ਕਰਦਾ ਹੈ। ਵੈੱਬ ਬ੍ਰਾਊਜ਼ਰ ਤੋਂ ਬਿਨਾਂ ਅਸੀਂ ਇੰਟਰਨੈੱਟ ਦੀ ਕਲਪਨਾ ਹੀ ਨਹੀਂ ਕਰ ਸਕਦੇ। ਅੱਜ ਬਾਜ਼ਾਰ ਵਿੱਚ ਬਹੁਤ ਸਾਰੇ ਬ੍ਰਾਊਜ਼ਰ ਉਪਲਬਧ ਹਨ ਜਿਨ੍ਹਾਂ ਵਿੱਚੋਂ ਇੰਟਰਨੈੱਟ ਐਕਸਪਲੋਰਰ , ਮੋਜ਼ੀਲਾ ਫਾਇਰਫੋਕਸ, ਗੂਗਲ ਕਰੋਮ ਆਦਿ ਪ੍ਰਮੁੱਖ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵੈੱਬ ਬ੍ਰਾਊਜ਼ਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Web Browser
ਵੈੱਬ ਬ੍ਰਾਊਜ਼ਰ ਦੀ ਸਹਾਇਤਾ ਨਾਲ ਅਸੀਂ ਵੈੱਬ ਪੇਜਾਂ ਤੱਕ ਪਹੁੰਚ ਸਕਦੇ ਹਾਂ। ਆਮ ਵਰਤੋਂ ਵਾਲੇ ਵੈੱਬ ਬ੍ਰਾਊਜ਼ਰ ਇੰਟਰਨੈੱਟ ਐਕਸਪਲੋਰਰ ਅਤੇ ਨੈੱਟਸਕੇਪ ਕਮਿਊਨੀਕੇਟਰ ਹਨ। ਵੈੱਬ ਬ੍ਰਾਊਜ਼ਰ ਕਰੋਮ (ਗੂਗਲ), ਫਾਇਰ ਫੌਕਸ, ਸਫਾਰੀ, ਓਪੇਰਾ , ਫਲੌਕ ਆਦਿ ਕੁਝ ਹੋਰ ਮਹੱਤਵਪੂਰਨ ਵੈੱਬ ਬ੍ਰਾਊਜ਼ਰ ਹੈ।
ਨੋਟ: ਇੰਟਰਨੈੱਟ ਐਕਸਪਲੋਰਰ (ਵਿੰਡੋਜ਼) ਓਪਰੇਟਿੰਗ ਸਿਸਟਮ ਨਾਲ ਆਪਣੇ-ਆਪ ਲੋਅਡ ਹੋ ਜਾਂਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2419, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First