ਵੈੱਬਸਾਈਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Website

ਕਿਸੇ ਇਕ ਵਿਸ਼ੇ ਦੇ ਸਬੰਧ ਵਿੱਚ ਵੱਖ-ਵੱਖ ਵੈੱਬ ਪੰਨਿਆਂ ਦੇ ਸੰਗ੍ਰਹਿ ਨੂੰ ਵੈੱਬਸਾਈਟ ਕਿਹਾ ਜਾਂਦਾ ਹੈ। ਵੈੱਬ ਪੰਨਿਆਂ ਨੂੰ ਐਚਟੀਐਮਐਲ , ਫਰੰਟ ਪੇਜ ਆਦਿ ਪ੍ਰੋਗਰਾਮਾਂ ਵਿੱਚ ਤਿਆਰ ਕੀਤਾ ਜਾਂਦਾ ਹੈ। ਵੈੱਬ ਦਸਤਾਵੇਜ਼ਾਂ ਨੂੰ ਕੰਪਿਊਟਰ ਉੱਤੇ ਖੋਲ੍ਹਣ ਲਈ ਇੰਟਰਨੈੱਟ ਐਕਸਪਲੋਰਰ (ਜਾਂ ਕਿਸੇ ਹੋਰ) ਵੈੱਬ ਬਰਾਊਜ਼ਰ ਦੀ ਲੋੜ ਪੈਂਦੀ ਹੈ। ਵੈੱਬਸਾਈਟ ਇੰਟਰਨੈੱਟ ਰਾਹੀਂ ਪ੍ਰਦਾਨ ਕਰਵਾਈ ਜਾਣ ਵਾਲੀ ਇਕ ਮਹੱਤਵਪੂਰਨ ਸੁਵਿਧਾ ਹੈ। ਵੈੱਬ ਸਾਈਟਾਂ ਗਿਆਨ-ਵਿਗਿਆਨ, ਸਿੱਖਿਆ , ਕੈਰੀਅਰ, ਖੇਡਾਂ , ਮਨੋਰੰਜਨ ਆਦਿ ਖੇਤਰਾਂ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.