ਵਾਧਾ ਕਰਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Enlarge_ਵਾਧਾ ਕਰਨਾ:.   ਅਪੀਲ ਲਿਆਉਣ ਦੇ ਸਮੇਂ ਵਿਚ ਵਾਧਾ ਕਰਨਾ-ਸਰਵ-ਉੱਚ ਅਦਾਲਤ ਦੀ ਨਿਯਮਵਲੀ 1966 ਦੇ ਹੁਕਮ VI ਨਿਯਮ 2 (14) ਵਿਚ ਸਮੇਂ ਵਿਚ ਵਾਧਾ ਕਰਨ ਜਾਂ ਸਮਾਂ ਘਟ ਕਰਨ ਲਈ ਦਰਖ਼ਾਸਤਾਂ ਬਾਰੇ ਦਸਿਆ ਗਿਆ ਹੈ।

2.     ਰੀਡਰਜ਼ ਡਾਇਜੈਸਟ, ਗ੍ਰੇਟ ਐਨਸਾਈਕਲੋਪੀਡੀਅਕ ਡਿਕਸ਼ਨਰੀ ਜਿਲਦ III ਅਨੁਸਾਰ ਸੰਪਦਾ ਵਿਚ ਵਾਧਾ ਕਰਨ ਵਿਚ ਸੀਮਤ ਸੰਪਦਾ ਨੂੰ ਪੂਰਨ-ਮਾਲਕੀ ਵਿਚ ਬਦਲਣ ਦਾ ਮਤਲਬ ਵੀ ਸੰਪਦਾ ਵਿਚ ਵਾਧਾ ਕਰਨਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.