ਵਸੂਲ ਕਰਨ ਦਾ ਹੱਕਦਾਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Entitled to receive_ਵਸੂਲ ਕਰਨ ਦਾ ਹੱਕਦਾਰ: ਇਸ ਪਦ ਦੇ ਅਰਥ ਹਨ ਸਿੱਧੇ ਸਾਦੇ ਅਤੇ ਮਾਸੂਮ ਭਾਵ ਵਿਚ ਕੋਈ ਰਿਣ ਜਾਂ ਦੇਣਦਾਰੀ ਲੈਣ ਦਾ ਹੱਕਦਾਰ ਹੋਣਾ। ਉਹ ਰਿਣ ਜੋ ਅਦਾ ਨਹੀਂ ਕੀਤਾ ਗਿਆ, ਪਰ ਕਾਨੂੰਨੀ ਕਾਰਵਾਈ ਕਰਕੇ ਵਸੂਲਿਆ ਵੀ ਨਹੀਂ ਜਾ ਸਕਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First