ਲਾਭ-ਪਾਤਰੀ ਹਿਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Benificial Interest_ਲਾਭ-ਪਾਤਰੀ ਹਿਤ: ਲਾਭ ਪਾਤਰੀ ਹਿਤ ਉਸ ਹਿਤ ਨੂੰ ਕਿਹਾ ਜਾਂਦਾ ਜਾਂਦਾ ਹੈ ਜੋ ਭਾਵੇਂ ਕਾਨੂੰਨੀ ਹੋਵੇ ਜਾਂ ਈਕਵਿਟੀ ਦੁਆਰਾ ਮਿਲਿਆ ਹੋਵੇ ਜਿਸ ਦਾ ਕੋਈ ਵਿਅਕਤੀ ਆਪਣੇ ਅਧਿਕਾਰ ਦੇ ਤੌਰ ਤੇ ਹੱਕਦਾਰ ਹੁੰਦਾ ਹੈ। ਇਹ ਅਜਿਹਾ ਹੁੰਦਾ ਹੈ ਜਿਸ ਦੇ ਲਾਭਪਾਤਰੀ ਹਿਤ ਦੇ ਉਪਭੋਗ ਦਾ ਉਹ ਵਿਅਕਤੀ ਹੱਕਦਾਰ ਹੁੰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.