ਰੂਟ ਡਾਇਰੈਕਟਰੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Root Directory

ਇਹ ਡਿਸਕ ਦੇ ਸਿਸਟਮ ਖੇਤਰ ਦਾ ਆਖਰੀ ਭਾਗ ਹੁੰਦਾ ਹੈ। ਰੂਟ ਡਾਇਰੈਕਟਰੀ ਵਿੱਚ ਉਹਨਾਂ ਸਾਰੀਆਂ ਫਾਈਲਾਂ ਦਾ ਬਿਓਰਾ ਹੁੰਦਾ ਹੈ ਜੋ ਡਿਸਕ ਉੱਤੇ ਸਥਿਤ ਹੁੰਦੀਆਂ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.