ਮੈਮਰੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Memory

ਇਹ ਕੰਪਿਊਟਰ ਦਾ ਇੱਕ ਅਜਿਹਾ ਭਾਗ ਹੈ ਜਿੱਥੇ ਅੰਕੜੇ ਅਤੇ ਸੂਚਨਾਵਾਂ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ। ਆਮ ਤੌਰ 'ਤੇ ਮੈਮਰੀ ਤੋਂ ਭਾਵ ਰੈਮ (RAM) ਹੀ ਸਮਝਿਆ ਜਾਂਦਾ ਹੈ। ਮੈਮਰੀ (ਰੈਮ) ਕੰਪਿਊਟਰ ਦੀ ਰਫ਼ਤਾਰ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ। ਜੇਕਰ ਤੁਸੀਂ ਉੱਚ ਰਫ਼ਤਾਰ ਵਾਲਾ ਕੰਪਿਊਟਰ ਬਣਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਵੱਧ ਸਮਰੱਥਾ ਵਾਲੀ ਰੈਮ ਲੱਗੀ ਹੋਣੀ ਚਾਹੀਦੀ ਹੈ। ਮੈਮਰੀ ਅੱਗੇ ਦੋ ਪ੍ਰਕਾਰ ਦੀ ਹੁੰਦੀ ਹੈ- ਇਕ ਪ੍ਰਾਇਮਰੀ ਮੈਮਰੀ ਅਤੇ ਦੂਸਰੀ ਸੈਕੰਡਰੀ ਮੈਮਰੀ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Excellent service 👏


Manpreet Kaur, ( 2024/09/19 07:4842)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.