ਮੁਰਕੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੁਰਕੀ (ਨਾਂ,ਇ) ਕੰਨ ਦੀ ਲੌਲ ਵਿੰਨ੍ਹ ਕੇ ਪਹਿਰੀ ਜਾਣ ਵਾਲੀ ਛੋਟੇ ਘੇਰੇ ਦੀ ਵਾਲੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮੁਰਕੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੁਰਕੀ [ਨਾਂਇ] ਇੱਕ ਤਰ੍ਹਾਂ ਦੀ ਵਾਲ਼ੀ, ਕੰਨਾਂ ਦਾ ਗਹਿਣਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਕਿਰਪਾ ਕਰਕੇ ਹਰ ਇਕ ਪੰਜਾਬ ਦੇ ਜੋ ਵੀ ਗਹਿਣੇ ਹਨ ਉਹਨਾਂ ਦੀ ਉਸਦੇ ਨਾਮ ਨਾਲ ਰੰਗੀਨ ਫੋਟੋ ਵੀ ਉਸਦੇ ਪੇਜ ਨਾਲ ਜੋੜੋ ਤਾ ਕਿ ਉਸ ਬਾਰੇ ਪਤਾ ਲੱਗ ਸਕੇ ਵੀ ਓਹੋ ਕਹਿਜਾ ਦਿਖਦਾ ਹੈ।
RAHUL SINGLA,
( 2021/03/12 06:4851)
Please Login First