ਮਾਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾਤ (ਨਾਂ,ਇ) ਆਟਾ ਡਿੱਗਣ ਲਈ ਚੱਕੀ ਦੇ ਪੁੜਾਂ ਦੁਆਲੇ ਬਣਾਈ ਘੇਰੇ ਵਾਲੀ ਡੂੰਘ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮਾਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾਤ [ਨਾਂਇ] ਹਾਰ , ਸ਼ਿਕਸਤ [ਵਿਸ਼ੇ] ਹਾਰਿਆ ਹੋਇਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਾਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮਾਤ (ਅ. ਸੰਸਕ੍ਰਿਤ ਮਾਤ੍ਰਾ) ੧. ਮਾਤ੍ਰਾ ਭਰ , ਰੰਚਕ, ਥੋੜ੍ਹਾ ਜਿਹਾ। ਯਥਾ-‘ਸੰਗਿ ਨ ਨਿਬਹਤ ਮਾਤ’ ਨਾਲ ਕੋਈ ਰਤਾ ਭੀ ਨਹੀਂ ਨਿਭਦਾ। ਇਸ ਤੁਕ ਦਾ ਪਾਠ ਐਉਂ ਬੀ ਕਰਦੇ ਹਨ ‘ਨਿਬਹਤ ਮਾਤ’ ਨਹੀਂ ਨਿਭੇਗਾ ਤੇਰੇ ਨਾਲ ਕੋਈ ਬੀ।
੨. (ਸੰ.। ਸੰਸਕ੍ਰਿਤ ਮਾਤ੍ਰੀ, ਮਾਤਾ। ਕਵਿਤਾ ਵਿਚ ਮਾਤਾ ਦਾ ਮਾਤ ਬੀ ਕਰ ਲੈਂਦੇ ਹਨ) ਮਾਂ , ਮਾਤਾ, ਅੰਮਾਂ। ਯਥਾ-‘ਮਾਤ ਪਿਤਾ ਸੁਤ ਬੰਧਪੋ’।
੩. (ਸੰਸਕ੍ਰਿਤ ਮਾਨ ਤੋਂ ਮਾਤ) ਮਾਨ ਕਰਨ ਵਾਲਾ। ਦੇਖੋ , ‘ਧੂਪ ’
੪. (ਸੰਸਕ੍ਰਿਤ ਮਤ੍ਤ) ਮਸਤ । ਦੇਖੋ, ‘ਮਾਤੇ ’
੫. ਸੰਸਾਰ । ਦੇਖੋ, ‘ਮਾਤਲੋਕ ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First