ਮਾਈ ਕੰਪਿਊਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

My Computer

ਇਹ ਆਈਕਾਨ ਆਮ ਤੌਰ 'ਤੇ ਡੈਸਕਟਾਪ ਉੱਤੇ ਨਜ਼ਰ ਆਉਂਦਾ ਹੈ। ਮਾਈ ਕੰਪਿਊਟਰ ਦੇ ਆਈਕਾਨ ਉੱਪਰ ਕਲਿੱਕ ਕਰਨ ਨਾਲ ਇਸ ਦੀ ਵਿੰਡੋ ਖੁੱਲ੍ਹ ਜਾਂਦੀ ਹੈ। ਮਾਈ ਕੰਪਿਊਟਰ ਵਿੰਡੋ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਡਰਾਈਵਜ਼ ਜਿਵੇਂ ਕਿ A:, C:, D: ਆਦਿ ਨਜ਼ਰ ਆਉਂਦੀਆਂ ਹਨ। ਹਰੇਕ ਵਿੰਡੋ ਦੇ ਉੱਪਰਲੇ ਸੱਜੇ ਕੋਨੇ 'ਤੇ ਤਿੰਨ ਬਟਨ ਦਿਖਾਈ ਦਿੰਦੇ ਹਨ ਜੋ ਕ੍ਰਮਵਾਰ ਛੋਟਾ ਕਰਨ, ਵੱਡਾ ਜਾਂ ਰੀਸਟੋਰ ਕਰਨ ਅਤੇ ਬੰਦ ਕਰਨ ਲਈ ਵਰਤੇ ਜਾਂਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.