ਮਸਾਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਸਾਲਾ (ਨਾਂ,ਪੁ) 1 ਸਬਜ਼ੀ ਭਾਜੀ ਪਕਾਉਣ ਸਮੇਂ ਤੜਕਾ ਆਦਿ ਲਾਉਣ ਲਈ ਗੰਢਾ, ਧਨੀਆ, ਹਲਦੀ, ਮਿਰਚ, ਲੂਣ ਆਦਿ ਨੂੰ ਘੋਟ ਕੇ ਬਣਾਇਆ ਮਿਸ਼ਰਨ 2 ਸੀਮਿੰਟ, ਰੇਤਾ ਆਦਿ ਦਾ ਮਿਸ਼ਰਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਸਾਲਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Aniseed (ਐਨਿਸੀਡ) ਮਸਾਲਾ: ਇਕ ਤੇਜ਼ ਸੁਗੰਧਿਤ ਮਸਾਲਾ ਜੋ ਮੱਧ-ਪੂਰਬ (the Middle East) ਤੋਂ ਪ੍ਰਾਪਤ ਹੁੰਦਾ ਹੈ। ਇਸ ਦਾ ਪ੍ਰਯੋਗ ਮਠਿਆਈਆਂ, ਸ਼ਰਾਬਾਂ, ਆਦਿ ਵਿਚ ਪ੍ਰਯੋਗ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਮਸਾਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਸਾਲਾ [ਨਾਂਪੁ] ਦਾਲ਼ ਜਾਂ ਸਬਜ਼ੀ ਨੂੰ ਤੜਕਾ ਲਾਉਣ ਜਾਂ ਵਧੇਰੇ ਸੁਆਦੀ ਬਣਾਉਣ ਲਈ ਪ੍ਰਯੋਗ ਹੋਣ ਵਾਲ਼ਾ ਪਦਾਰਥ; ਸਮੱਗਰੀ; ਸੀਮਿੰਟ ਅਤੇ ਰੇਤਾ ਮਿਲ਼ਾ ਕੇ ਪਲੱਸਤਰ ਆਦਿ ਲਈ ਤਿਆਰ ਕੀਤਾ ਘੋਲ; ਫਲ਼ ਆਦਿ ਪਕਾਉਣ ਜਾਂ ਗੈਸ ਆਦਿ ਬਾਲਣ ਦੇ ਕੰਮ ਆਉਣ ਵਾਲ਼ਾ ਇੱਕ ਰਸਾਇਣਕ ਪਦਾਰਥ, ਕੈਲਸ਼ੀਅਮ ਕਾਰਬਾਈਡ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.