ਭਾਰਤੀ ਈਸਾਈ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Indian christian_ਭਾਰਤੀ ਈਸਾਈ: ਭਾਰਤੀ ਉੱਤਰ ਅਧਿਕਾਰ ਐਕਟ, 1925 ਦੀ ਧਾਰਾ 2(ਸ) ਅਨੁਸਾਰ ਭਾਰਤੀ ਈਸਾਈ ਦਾ ਮਤਲਬ ਹੈ ਉਹ ਵਿਅਕਤੀ ਜੋ ਇਹ ਦਾਅਵਾ ਕਰਦਾ ਹੈ ਕਿ ਉਹ ਅਣ-ਰਲੇ ਏਸ਼ੀਆਈ ਅਸਲੇ ਦਾ ਹੈ ਅਤੇ ਈਸਾਈ ਧਰਮ ਦੇ ਕਿਸੇ ਰੂਪ ਨੂੰ ਮੰਨਦਾ ਹੈ।
ਇਸੇ ਤਰ੍ਹਾਂ ਭਾਰਤੀ ਈਸਾਈ ਵਿਆਹ ਐਕਟ, 1872 ਦੀ ਧਾਰਾ 3 ਅਨੁਸਾਰ ‘‘ਪਦ ਭਾਰਤੀ ਈਸਾਈ ਵਿਚ ਈਸਾਈਅਤ ਵਿਚ ਪਰਿਵਰਤਤ ਭਾਰਤ ਦੇ ਦੇਸੀ ਵਸਨੀਕਾਂ ਦੀ ਈਸਾਈ ਸੰਤਾਨ ਅਤੇ ਨਾਲੇ ਅਜਿਹੇ ਈਸਾਈ ਧਰਮ ਵਿਚ ਪਰਿਵਰਤਤ ਲੋਕ ਵੀ ਸ਼ਾਮਲ ਹਨ।’’
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First