ਬੇਸਿਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੇਸਿਕ [ਵਿਸ਼ੇ] ਬੁਨਿਆਦੀ, ਮੁਢਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੇਸਿਕ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
BASIC)
ਬੇਸਿਕ ਦਾ ਪੂਰਾ ਨਾਮ ਬਿਗਨਰਸ ਆਲ-ਪਰਪਜ਼ ਸਿੰਬੋਲਿਕ ਇੰਸਟ੍ਰੱਕਸ਼ਨ ਕੋਡ (Beginners All-purpose Symbolic Code) ਹੈ। ਇਸ ਨੂੰ ਸਾਲ 1964 ਵਿੱਚ ਪ੍ਰੋ. ਜੋਹਨ ਕੇਮਿਨੀ ਅਤੇ ਥਾਮਸ ਕੁੱਟਜ਼ ਦੁਆਰਾ ਤਿਆਰ ਕੀਤਾ ਗਿਆ। ਇਹ ਭਾਸ਼ਾ ਸਮਝਣ 'ਚ ਕਾਫ਼ੀ ਸੁਖਾਲੀ ਹੈ ਤੇ ਵਿਦਿਆਰਥੀ ਨੂੰ ਮੁੱਢਲੇ ਪੜਾਅ ਉੱਤੇ ਸਿੱਖਲਾਈ ਦੇਣ 'ਚ ਕਾਰਗਰ ਭੂਮਿਕਾ ਨਿਭਾ ਸਕਦੀ ਹੈ। ਬੇਸਿਕ ਇਕ ਲੋਕ-ਪ੍ਰਿਆ ਭਾਸ਼ਾ ਹੈ। ਬੇਸਿਕ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਸਿੱਖਿਆ ਜਾ ਸਕਦਾ ਹੈ। ਭਾਸ਼ਾ ਅਨੁਵਾਦ ਲਈ ਇਸ ਵਿੱਚ ਕੰਪਾਈਲਰ ਦੀ ਬਜਾਏ ਇੰਟਰਪ੍ਰੇਟਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਬੇਸਿਕ ਸਾਦੀ ਤੇ ਸੁਖਾਲੀ ਭਾਸ਼ਾ ਹੋਣ ਕਾਰਨ ਕੰਪਿਊਟਰ ਦੀ ਦੁਨੀਆ ਵਿੱਚ ਬੇਹੱਦ ਪ੍ਰਚੱਲਿਤ ਰਹੀ ਹੈ। ਇਸ ਨੂੰ ਇਕ ਸਕੂਲੀ ਵਿਦਿਆਰਥੀ ਤੋਂ ਲੈ ਕੇ ਇੰਜੀਨੀਅਰ ਜਾਂ ਵਿਗਿਆਨੀ ਆਦਿ ਕੋਈ ਵੀ ਵਰਤ ਸਕਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਬੇਸਿਕ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
BASIC
ਇਸ ਦਾ ਪੂਰਾ ਨਾਮ ਹੈ- ਬਿਗਨਰਸ ਆਲ-ਪਰਪਜ਼ ਸਿੰਬੋਲਿਕ ਇੰਸਟ੍ਰੱਕਸ਼ਨ ਕੋਡ (Beginners All-Purpose Symbolic Instruction Code)। ਇਹ ਇਕ ਉੱਚ-ਪੱਧਰੀ (High-Level) ਪ੍ਰੋਗਰਾਮਿੰਗ ਭਾਸ਼ਾ ਹੈ ਜੋ ਕਿ ਵਰਤਣ ਵਿੱਚ ਬਹੁਤ ਆਸਾਨ ਹੁੰਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First