ਬਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਨ [ਨਾਂਪੁ] ਜੰਗਲ; ਗ਼ਰਮ ਖ਼ੁਸ਼ਕ ਇਲਾਕੇ ਦਾ ਇੱਕ ਰੁੱਖ ਜਿਸਨੂੰ ਪੀਲੂ ਲਗਦੇ ਹਨ, ਵਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਨ (ਸੰ.। ਸੰਸਕ੍ਰਿਤ ਵਨ। ਪੰਜਾਬੀ ਬਨ, ਵਣ) ੧. ਜੰਗਲ। ਯਥਾ-‘ਬਨ ਬਨ ਅਵਗਾਹੇ’। ਤਥਾ-‘ਬਨਿ ਭੀਹਾਵਲੈ ਹਿਕੁ ਸਾਥੀ ਲਧਮੁ’।
ਦੇਖੋ , ‘ਬਨ ਹਰ ਪਾਤ ’
੨. (ਸੰ.। ਹਿੰਦੀ) ਜਲ। ਯਥਾ-‘ਤੂ ਬਨ ਚਾਤੁਰ ਰੇ’। ਤੂੰ ਜਲ ਵਿਖੇ ਹੀ ਚਤੁਰ ਹੈਂ। ਤਥਾ-‘ਮਨੁ ਮਾਰਣ ਕਾਰਣਿ ਬਨ ਜਾਈਐ’ ਮਨ ਦੇ ਮਾਰਨ ਵਾਸਤੇ (ਬਨ) ਜਲ (ਜਲ ਉਪਲਖਤ ਤੀਰਥ) ਨੂੰ ਜਾਈਏ।
ਦੇਖੋ, ‘ਤੂੰ ਬਨ ਚਾਤੁਰ ਰੇ’
੩. (ਕ੍ਰਿ.। ਪੰਜਾਬੀ ਬਣਨਾ ਤੋਂ) ਬਣਕੇ। ਯਥਾ-‘ਕਰਤ ਫਿਰੇ ਬਨ ਭੇਖ ’। ਦੇਖੋ, ‘ਬਨ ਬਨ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 23260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First