ਫਿਟਿਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫਿਟਿਆ ਵਿ—ਫਿਟਕਾਰਿਆ. ਧਿੱਕਾਰਿਆ ਹੋਇਆ। ੨ ਅਪਮਾਨਿਤ. ਨਿਰਾਦਰ ਕੀਤਾ. “ਫਿਟਾ ਵਤੈ ਗਲਾ.” (ਮ: ੧ ਵਾਰ ਮਾਝ) ਗੱਲਾ (ਟੋਲਾ) ਧਿੱਕਾਰਿਆ ਫਿਰਦਾ ਹੈ। ੩ ਨਿੰਦਾ ਯੋਗ੍ਯ. “ਨਾਨਕ ਮਨ ਕੇ ਕੰਮ , ਫਿਟਿਆ ਗਣਤ ਨ ਆਵਹੀ.” (ਮ: ੧ ਵਾਰ ਸੂਹੀ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਫਿਟਿਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਫਿਟਿਆ* ( ਗੁ.। ਦੇਖੋ , ਫਿਟੁ) ਵਿਗੜਿਆ ਹੋਇਆ। ਯਥਾ-‘ਨਾਨਕ ਮਨ ਕੇ ਕੰਮ ਫਿਟਿਆ’।

----------

*  -ਫਿਟ ਜਾਣਾ- ਉਸ ਹਾਲਤ ਨੂੰ ਬੀ ਬੋਲਦੇ ਹਨ, ਜਦੋਂ ਕੋਈ ਹੰਕਾਰ ਦੇ ਅੱਤ ਗੱਡੇ ਚੜ੍ਹ ਜਾਵੇ, ਮਹਾਂ ਮਹਾਂ ਹੰਕਾਰੀ ਹੋ ਜਾਣਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.