ਪ੍ਰਿੰਟ ਪ੍ਰੀਵੀਊ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Print Preview
ਇਹ ਕਮਾਂਡ ਦਿਖਾਉਂਦੀ ਹੈ ਕਿ ਪ੍ਰਿੰਟ ਸਮੇਂ ਪੇਜ਼ ਕਿਸ ਤਰ੍ਹਾਂ ਨਜ਼ਰ ਆਵੇਗਾ। ਪ੍ਰਿੰਟ ਕਰਨ ਤੋਂ ਪਹਿਲਾਂ ਉਸ ਡਾਕੂਮੈਂਟ ਦਾ ਪ੍ਰਿੰਟ ਪ੍ਰੀਵੀਊ ਜ਼ਰੂਰ ਵੇਖ ਲਿਆ ਜਾਵੇ।
ਸਟੈੱਪ :
1. File > Print Preview ਮੀਨੂ ਉੱਤੇ ਕਲਿੱਕ ਕਰੋ ।
ਜਾਂ
ਸਟੈਂਡਰਡ ਟੂਲ ਬਾਰ ਤੋਂ ਪ੍ਰਿੰਟ ਪ੍ਰੀਵੀਊ ਬਟਨ ਉੱਤੇ ਕਲਿੱਕ ਕਰੋ।
2. ਪ੍ਰੀਵੀਊ ਵੇਖਣ ਤੋਂ ਬਾਅਦ Close ਬਟਨ ਉੱਤੇ ਕਲਿੱਕ ਕਰ ਦਿਓ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First