ਪੇਜ਼ ਸੈੱਟ-ਅਪ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Page Setup

ਪੇਜ਼ ਸੈੱਟ-ਅਪ ਦੀ ਮਦਦ ਨਾਲ ਅਸੀਂ ਪੇਜ਼ ਦਾ ਅਕਾਰ/ਮਾਰਜਨ (ਹਾਸ਼ੀਆ) ਅਤੇ ਔਰੀਅਨਟੇਸ਼ਨ (ਸਥਿਤੀ-ਨਿਰਧਾਰਨ) ਆਦਿ ਸੈੱਟ ਕਰ ਸਕਦੇ ਹਾਂ।

ਪੇਜ਼ ਸੈਟ-ਅਪ ਕਰਨ ਦਾ ਤਰੀਕਾ :

1. File > Page Setup ਮੀਨੂ ਉੱਤੇ ਕਲਿੱਕ ਕਰੋ।

2. Margins ਟੈਬ ਉੱਤੇ ਕਲਿੱਕ ਕਰੋ ਤੇ ਇਸ ਵਿੱਚੋਂ ਖੱਬਾ, ਸੱਜਾ , ਉੱਪਰਲਾ ਅਤੇ ਹੇਠਲਾ ਮਾਰਜਨ ਸੈੱਟ ਕਰੋ।

3. Paper Size ਬਟਨ ਉੱਤੇ ਕਲਿੱਕ ਕਰੋ ਤੇ ਇਸ ਵਿੱਚੋਂ ਪੇਪਰ (ਪੇਜ਼) ਦਾ ਆਕਾਰ (ਜਿਵੇਂ A4, ਲੈਟਰ ਤੇ ਲੀਗਲ ਆਦਿ) ਸੈੱਟ ਕਰੋ।

4. OK ਬਟਨ ਉੱਤੇ ਕਲਿੱਕ ਕਰੋ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.