ਪੇਸ਼ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੇਸ਼ 1 [ਨਾਂਪੁ] ਸਾਮ੍ਹਣੇ ਲਿਆਉਣ ਦਾ ਭਾਵ; ਵਾਸਕਟ ਆਦਿ ਦਾ ਅਗਲਾ ਹਿੱਸਾ 2[ਨਾਂਪੁ] ਉਰਦੂ ਅੱਖਰਾਂ ਦੇ ਉੱਤੇ ਲਾਇਆ ਜਾਣ ਵਾਲ਼ਾ ਚਿੰਨ੍ਹ ਜੋ ਅੋਂਕੜ ਦਾ ਉਚਾਰਨ ਦੱਸਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First