ਪੇਟੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੇਟੀ (ਨਾਂ,ਇ) ਕੱਪੜੇ ਰਜਾਈਆਂ ਆਦਿ ਰੱਖਣ ਲਈ ਟੀਨ ਦੀ ਚਾਦਰ ਨਾਲ ਬਣਾਈ ਇੱਕ ਤਰ੍ਹਾਂ ਦੀ ਲੇਟਵੇਂ ਰੁਖ਼ ਦੀ ਅਲਮਾਰੀ; ਵੱਡਾ ਸੰਦੂਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੇਟੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੇਟੀ 1 [ਨਾਂਇ] ਵੱਡਾ ਟਰੰਕ 2 [ਨਾਂਇ] ਪੈਂਟ ਨਿੱਕਰ ਆਦਿ ਨੂੰ ਕੱਸਣ ਵਾਲ਼ਾ ਚਮੜੇ ਆਦਿ ਦਾ ਚੌੜਾ ਫ਼ੀਤਾ; ਚਮੜੇ ਦਾ ਫ਼ੀਤਾ ਜੋ ਸਿਪਾਹੀ ਆਦਿ ਲੱਕ ਦੁਆਲ਼ੇ ਬੰਨ੍ਹਦੇ ਹਨ ਅਤੇ ਉਸ ਉੱਪਰ
ਸ਼ਨਾਖਤੀ ਨੰਬਰ ਲਿਖਿਆ ਹੁੰਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੇਟੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੇਟੀ. ਸੰਗ੍ਯਾ—ਦੇਖੋ, ਪੇਟਿਕਾ। ੨ ਪੇਟ ਪੁਰ ਬੰਨ੍ਹਣ ਦਾ ਚੌੜਾ ਤਸਮਾ ਅਥਵਾ ਵਸਤ੍ਰ। ੩ ਛਾਤੀ ਅਤੇ ਪੇਟ ਦੇ ਮੱਧ ਦਾ ਅਸਥਾਨ । ੪ ਡਿੰਗ. ਰਸਦ. ਪੇਟ ਭਰਨ ਦੀ ਸਾਮਗ੍ਰੀ. ਸੀਧਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First