ਪਟੜੀਆਂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟੜੀਆਂ (ਨਾਂ,ਇ,ਬ) ਚਾਂਦੀ ਦੀਆਂ ਲੜੀਦਾਰ ਪੱਟੀਆਂ ਨੂੰ ਬਰੀਕ ਘੁੰਗਰੀਆਂ ਲੱਗਾ, ਦੁਵੱਲੀ ਪੁੜਪੁੜੀਆਂ ਤੇ ਫ਼ੈਲਾ ਕੇ ਗੁੱਤ ਦੇ ਮੁੱਢ ਵਿੱਚ ਗੁੰਦਿਆ ਜਾਣ ਵਾਲਾ ਗਹਿਣਾ; ਕੁੰਡਿਆਂ ਅਤੇ ਕੁਲਫ ਦੇ ਪੇਚ ਨਾਲ ਬੰਦ ਕੀਤਾ ਜਾਣ ਵਾਲਾ ਸਗਲਿਆਂ ਦੀ ਸ਼ਕਲ ਜਿਹਾ ਚਾਂਦੀ ਦਾ ਗਹਿਣਾ; ਭੰਡਾਂ ਮਰਾਸੀਆਂ ਦੁਆਰਾ ਖੇਡੀਆਂ ਜਾਂਦੀਆਂ ਲੰਮੇ ਬਿਰਤਾਂਤ ਵਾਲੀਆਂ ਨਕਲਾਂ; ਇਕ ਲੋਕ-ਨਾਟ ਰੂਪ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First