ਪਟੈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟੈ. ਦੇਖੋ, ਪਟਹ ਅਤੇ ਪਟਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31648, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਟੈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਟੈ (ਸੰ.। ਸੰਸਕ੍ਰਿਤ ਪਟ੍ਟ: = ਤਖ਼ਤੀ। ਪੰਜਾਬੀ ਪਟਾ) ਉਹ ਕਾਗਤ ਜਿਸ ਵਿਚ ਮਾਲਕ ਅਪਣੀਆਂ ਅਸਾਮੀਆਂ ਨੂੰ ਜ਼ਮੀਨ ਆਦਿ ਕਿਰਾਏ ਯਾ ਹਾਲੇ ਤੇ ਦੇਂਦਾ ਹੈ, ਜਿਸ ਵਿਚ ਸ਼ਰਤਾਂ ਆਦਿ ਹੋਣ। ਕੋਈ ਇਕਰਾਰਨਾਮਾ ਯਾ ਦੇਣ ਦਾ ਕਾਗਤ ਜਿਸ ਵਿਚ ਜ਼ਮੀਨ, ਘਰ ਆਦਿ ਜਾਇਦਾਦ ਦੇ ਲੈਣ ਦੇਣ ਦਾ ਅਧਿਕਾਰ ਦਿੱਤਾ ਲਿਆ ਜਾਏ। ਭਾਵ ਇਹ ਦਫਤਰ, ਲੇਖਾ ਅਰਥ ਬੀ ਕਰਦੇ ਹਨ। ਯਥਾ-‘ਜਮ ਕੇ ਪਟੈ ਲਿਖਾਇਆ’।
੨. (ਸੰਸਕ੍ਰਿਤ ਪਟ) ਪੜਦਾ। ਯਥਾ-‘ਆਸਾ ਅੰਦੇਸਾ ਦੁਇ ਪਟ ਜੜੇ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 31580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First