ਨਿਹਕਲੰਕੀ ਅਵਤਾਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਿਹਕਲੰਕੀ ਅਵਤਾਰ: ‘ਦਸਮ ਗ੍ਰੰਥ ’ ਵਿਚ ਸੰਕਲਿਤ ‘ਚੌਬੀਸਾਵਤਾਰ ’ ਨਾਮਕ ਰਚਨਾ ਦਾ ਇਕ ਵੱਡਾਕਾਰੀ ਕਥਾ-ਪ੍ਰਸੰਗ, ਜਿਸ ਦਾ ਕ੍ਰਮਾਂਕ 24 ਹੈ। ਇਸ ਅਵਤਾਰ ਦਾ ਇਕ ਨਾਮਾਂਤਰ ‘ਕਲਕੀ ਅਵਤਾਰ ’ ਵੀ ਹੈ। ਵੇਖੋ ‘ਚੌਬੀਸਾਵਤਾਰ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First