ਨਾਕਾਬਲੀਅਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਕਾਬਲੀਅਤ [ਨਾਂਇ] ਅਯੋਗਤਾ , ਅਸਮਰੱਥਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਾਕਾਬਲੀਅਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Disqualification_ਨਾਕਾਬਲੀਅਤ: ਵੈਬਸਟਰਜ਼ ਨਿਊਇੰਟਰਨੈਸ਼ਨਲ ਡਿਕਸ਼ਨਰੀ ਅਨੁਸਾਰ ਨਾਕਾਬਲੀਅਤ ਦਾ ਮਤਲਬ ਹੈ:-

(1)    ਨਾ-ਕਾਬਲ ਕਰਨ ਦੀ ਕ੍ਰਿਆ ਜਾਂ ਨਾ ਕਾਬਲ ਹੋਣ ਦੀ ਅਵਸਥਾ;

(2)   ਕੋਈ ਗੱਲ ਜੋ ਨਾਕਾਬਲ ਕਰਦੀ ਹੈ ਜਾਂ ਅਸਮਰਥ ਬਣਾਉਂਦੀ ਹੈ;

       ਜਿਵੇਂ ਕਿਸੇ ਅਪਰਾਧ ਲਈ ਦੋਸ਼ ਸਿੱਧੀ ਆਪਣੇ ਆਪ ਕਿਸੇ ਸਰਕਾਰੀ ਅਹੁਦੇ ਲਈ ਨਾ ਕਾਬਲੀਅਤ ਬਣ      ਜਾਂਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.