ਦੋਸ਼-ਪੂਰਨ ਉਪਲਬਧੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Gaining wrongfully_ਦੋਸ਼-ਪੂਰਨ ਉਪਲਬਧੀ: ਭਾਰਤੀ ਦੰਡ ਸੰਘਤਾ ਦੀ ਧਾਰਾ 23 ਅਨੁਸਾਰ ‘‘ਦੋਸ਼-ਪੂਰਨ ਉਪਲਬਧੀ’’, ਕਾਨੂੰਨ ਵਿਰੁਧ ਸਾਧਨਾਂ ਦੁਆਰਾ ਅਜਿਹੀ ਸੰਪਤੀ ਦੀ ਉਪਲਬੱਧੀ ਹੈ, ਉਲਬਧ ਕਰਨ ਵਾਲਾ ਵਿਅਕਤੀ , ਜਿਸ ਦਾ ਕਾਨੂੰਨੀ ਤੌਰ ਤੇ ਹੱਕਦਾਰ ਨਾ ਹੋਵੇ।’’
ਇਸੇ ਤਰ੍ਹਾਂ ਉਸ ਹੀ ਧਾਰਾ ਅਨੁਸਾਰ ‘‘ਦੋਸ਼ ਪੂਰਨ ਹਾਨ ’’ ਦਾ ਮਤਲਬ ਹੈ ‘‘ਕਾਨੂੰਨ ਵਿਰੁਧ ਸਾਧਨਾਂ ਦੁਆਰਾ ਅਜਿਹੀ ਸੰਪਤੀ ਦਾ ਹਾਨ, ਜਿਸ ਦਾ ਕਾਨੂੰਨੀ ਤੌਰ ਤੇ ਹੱਕਦਾਰ ਹਾਨ ਉਠਾਉਣ ਵਾਲਾ ਵਿਅਕਤੀ ਹੈ।’’
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 933, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First