ਦੇ ਮਾਮਲੇ ਵਿਚ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

In Re_ਦੇ ਮਾਮਲੇ ਵਿਚ: ਮਿਸਾਲ ਲਈਇਨ ਰੀ ਕੇਰਲ ਐਜੂਕੇਸ਼ਨ ਬਿਲ ’ ਜਿਸ ਦਾ ਮਤਲਬ ਹੈ ਕੇਰਲ ਸਿਖਿਆ ਬਿਲ ਦੇ ਮਾਮਲੇ ਵਿਚ। ਆਮ ਤੌਰ ਤੇ ਇਹ ਸ਼ਬਦ ਕਾਨੂੰਨੀ ਰਿਪੋਰਟਾਂ ਦੇ ਸਿਰਲੇਖਾਂ ਵਿਚ ਵਰਤੇ ਜਾਂਦੇ ਹਨ।

       ਇਹ ਇਕ ਲਾਤੀਨੀ ਮੁਢ ਦਾ ਵਾਕੰਸ਼ ਹੈ ਜੋ ਸ਼ੁਰੂ ਸ਼ੁਰੂ ਵਿਚ ਦੀਵਾਲੇ ਅਤੇ ਕੰਪਨੀਆਂ ਦੇ ਬੰਦਕਰਨ ਦੀ ਕਾਰਵਾਈ ਵਿਚ ਵਰਤਿਆ ਜਾਂਦਾ ਸੀ। ਬਾਦ ਵਿਚ ਹੋਰ ਕਾਨੂੰਨੀ ਕਾਰਵਾਈਆਂ ਵਿਚ ਵੀ ਵਰਤਿਆ ਜਾਣ ਲਗਿਆ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3005, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.