ਦੂਰ ਪੂਰਬ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Far East (ਫਅ* ਈਸਟ) ਦੂਰ ਪੂਰਬ: ਇਸ ਦਾ ਭਾਵ ਹੈ ਯੂਰਪ ਦਾ ਦੂਰ ਪੂਰਬ ਵੱਲ, ਜਿਸ ਵਿੱਚ ਚੀਨ, ਕੋਰੀਆ, ਜਪਾਨ ਅਤੇ ਆਮ ਕਰਕੇ ਮਲੇਸ਼ੀਆ ਅਤੇ ਹਿੰਦ-ਚੀਨੀ ਪ੍ਰਾਇਦੀਪ ਸ਼ਾਮਲ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1211, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First