ਦੂਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੂਨ. ਵਿ—ਦ੍ਵਿਗੁਣ. ਦੂਣਾ. “ਦਿਨਪ੍ਰਤਿ ਦੂਨ ਚਊਨ ਬਿਸਾਲਾ.” (ਨਾਪ੍ਰ) ਦੇਖੋ, ਦੂਣ। ੨ ਸੰਗ੍ਯਾ—ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨ ਅਥਵਾ ਘਾਟੀ. Valley. ਸੰ. ਦ੍ਰੋਣਿ. ਜੈਸੇ—ਦੇਹਰਾ ਦੂਨ. “ਕਿਤਕ ਪਹਾਰਨ ਕੀ ਜਹਿਂ ਦੂਨ.” (ਗੁਪ੍ਰਸੂ) ੩ ਸੰ. ਵਿ—ਜਲਿਆ ਹੋਇਆ। ੪ ਦੁਖੀ। ੫ ਅ਼ ਹ਼ਕ਼ੀਰ. ਕਮੀਨਾ । ੬ ਵ੍ਯ—ਬਿਨਾ. ਬਗ਼ੈਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9956, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First