ਤੁਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੁਰ. ਸੰ. तुर्. ਧਾ—ਛੇਤੀ ਜਾਣਾ, ਜਲਦੀ ਕਰਨਾ, ਹਿੰਸਾ ਕਰਨਾ। ੨ ਸੰ. ਕ੍ਰਿ. ਵਿ—ਛੇਤੀ. ਤੁਰੰਤ। ੩ ਵਿ—ਤੇਜ਼ ਚਾਲ ਵਾਲਾ। ੪ ਸੰ. ਤਕੁ. ਸੰਗ੍ਯਾ—ਤੱਕੁਲਾ। ੫ ਜੁਲਾਹੇ ਦੀ ਲੱਠ , ਜਿਸ ਪੁਰ ਬੁਣਿਆ ਹੋਇਆ ਵਸਤ੍ਰ ਲਪੇਟੀਦਾ ਹੈ. ਦੇਖੋ, ਗਜਨਵ। ੬ ਨਿਘੰਟੁ ਵਿੱਚ ਤੁਰ ਦਾ ਅਰਥ ਯਮ ਅਤੇ ਮੌਤ ਕੀਤਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First