ਡੰਡ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਡ (ਨਾਂ,ਇ) ਸ਼ੋਰ; ਰੌਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21285, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਡੰਡ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਡ (ਨਾਂ,ਪੁ) ਦੋਵੇਂ ਹੱਥ ਅਤੇ ਪੈਰ ਭੋਂਏਂ ਤੇ ਟਿਕਾਅ ਕੇ ਅਤੇ ਸਰੀਰ ਨੂੰ ਵਾਰ-ਵਾਰ ਉੱਤੇ ਹੇਠਾਂ ਕਰਦੇ ਹੋਏ ਕੀਤੀ ਕਸਰਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਡੰਡ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਡ 1 [ਨਾਂਪੁ] ਕਸਰਤ ਕਰਨ ਦਾ ਇੱਕ ਢੰਗ; ਸਜ਼ਾ , ਜੁਰਮਾਨਾ 2 [ਨਾਂਇ] ਸ਼ੋਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਡੰਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਡ. ਸੰਗ੍ਯਾ—ਰੌਲਾ. ਸ਼ੋਰ. “ਦੈਂਤੀ ਡੰਡ ਉਭਾਰੀ.” (ਚੰਡੀ ੩) ੨ ਸੰ. दण्ड—ਦੰਡ. ਦੰਡਾ. ਡੰਡਾ. “ਦੰਡ ਕਮੰਡਲ ਸਿਖਾ ਸੂਤੁ.” (ਭੈਰ ਮ: ੧) ੩ ਸਜ਼ਾ. “ਜਮ ਦੇਤ ਡੰਡ.” (ਬਸੰ ਅ: ਮ: ੫) ੪ ਭੁਜਦੰਡ ਦਾ ਸੰਖੇਪ. “ਡੰਡ ਦੁਕੂਲ ਭਏ ਤਿਹ ਕੇ.” (ਕ੍ਰਿਸਨਾਵ) ਦੋਵੇਂ ਬਾਹਾਂ ਦੋਵੇਂ ਕਿਨਾਰੇ ਹੋ ਗਏ। ੫ ਬਾਹਾਂ ਦੀ ਇੱਕ ਪ੍ਰਕਾਰ ਦੀ ਕਸਰਤ, ਜੋ ਜ਼ਮੀਨ ਉੱਤੇ ਡੰਡੇ (ਦੰਡ) ਵਾਂਙ ਪੈਕੇ ਕੀਤੀ ਜਾਂਦੀ ਹੈ. ਡੰਡ ਪੇਲਣ ਦਾ ਅਭ੍ਯਾਸ. “ਦੋਨਹੁ ਕਾਲ ਡੰਡ ਕੋ ਪੇਲੇ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First