ਝਿਊਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝਿਊਰ (ਨਾਂ,ਪੁ) ਘਰਾਂ ਵਿੱਚ ਪਾਣੀ ਭਰਨ ਵਾਲਾ ਲਾਗੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਝਿਊਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝਿਊਰ [ਨਾਂਪੁ] ਪਾਣੀ ਭਰਨ ਵਾਲ਼ੀ ਜਾਤ; ਮਹਿਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਝਿਊਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਝਿਊਰ : ਇਹ ਪੰਜਾਬ ਦੇ ਕੰਮੀਆਂ ਦੀ ਇਕ ਜਾਤ ਹੈ। ਝਿਊਰ ਨੂੰ ਝੀਵਰ, ਕਹਾਰ, ਮਹਿਰਾ ਅਤੇ ਮਾਛੀ ਵੀ ਕਿਹਾ ਜਾਂਦਾ ਹੈ। ਪੰਜਾਬ ਦੇ ਪਾਣੀ ਢੋਣ ਵਾਲੇ, ਮੱਛੀਆਂ ਫੜਨ ਵਾਲੇ ਅਤੇ ਟੋਕਰੀਆਂ ਬਣਾਉਣ ਵਾਲੇ ਸਾਰੇ ਇਸੇ ਜਾਤ ਵਿਚ ਆਉਂਦੇ ਹਨ। ਇਹ ਵਿਆਹਾਂ ਵਿਚ ਡੋਲੀਆਂ ਲਿਜਾਣ ਦਾ ਕੰਮ ਕਰਦੇ ਹਨ।
ਇਨ੍ਹਾਂ ਦਾ ਮੁੱਖ ਪੇਸ਼ਾ ਪਾਣੀ ਨਾਲ ਸਬੰਧਤ ਹੈ। ਬਹੁਤ ਸਾਰੀਆਂ ਥਾਵਾਂ ਤੇ ਸੰਘਾੜਿਆਂ ਦੀ ਖੇਤੀ ਅਤੇ ਮੱਛੀਆਂ ਦੇ ਜਾਲ ਬਣਾਉਣ ਤੇ ਮੱਛੀਆਂ ਫੜਨ ਦਾ ਕੰਮ ਇਸੇ ਜਾਤ ਦੇ ਲੋਕ ਕਰਦੇ ਹਨ। ਇਸ ਖੂਹ-ਪੁੱਟਣ ਵਿਚ ਮਾਹਿਰ ਹੁੰਦੇ ਹਨ ਅਤੇ ਪਿੰਡਾਂ ਵਿਚ ਆਮ ਤੌਰ ਤੇ ਖੂਹ ਲਾਉਣ ਦਾ ਕੰਮ ਇਸੇ ਜਾਤ ਦੇ ਲੋਕ ਕਰਦੇ ਹਨ। ਪਿੰਡਾਂ ਵਿਚ ਵਿਆਹ-ਸ਼ਾਦੀਆਂ ਦੇ ਰਸਮੀ ਮੌਕਿਆਂ ਤੇ ਕੰਮ ਕਰਕੇ ਰਿਵਾਜ ਦੇ ਮੁਤਾਬਕ ਆਪਣਾ ਲਾਗ ਲੈਂਦੇ ਹਨ। ਵਿਆਹ-ਸ਼ਾਦੀਆਂ ਅਤੇ ਹੋਰ ਇਹੋ ਜਿਹੇ ਰਸਮੀ ਮੌਕਿਆਂ ਦੇ ਪਾਣੀ ਭਰਨ, ਪਾਣੀ ਪਿਲਾਉਣ ਅਤੇ ਖਾਣਾ ਬਣਾਉਣ ਦਾ ਕੰਮ ਵੀ ਕਰਦੇ ਹਨ।
ਖੇਤਾਂ ਵਿਚ ਕੰਮ ਕਰਨ ਲਈ ਕਿਸਾਨਾਂ ਨੂੰ ਟੋਕਰੀਆਂ ਬਣਾ ਕੇ ਦੇਣ ਤੋਂ ਇਲਾਵਾ ਫ਼ਸਲਾਂ ਵੀ ਵਾਢੀ ਅਤੇ ਝੋਨੇ ਦੀ ਬੀਜਾਈ ਵੇਲੇ ਖੇਤਾਂ ਵਿਚ ਕੰਮ ਤੇ ਲੱਗੇ ਬੰਦਿਆਂ ਨੂੰ ਪਾਣੀ ਪਿਲਾਉਣ ਦਾ ਕੰਮ ਵੀ ਕਰਦੇ ਹਨ। ਕੇਂਦਰੀ ਅਤੇ ਪੱਛਮੀ ਪੰਜਾਬ ਵਿਚ ਮੁਸਲਮਾਨ ਝਿਊਰਾਂ ਨੂੰ ਹੀ ਮਾਛੀ ਕਿਹਾ ਜਾਂਦਾ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਪੱਛਮ ਅਤੇ ਕੇਂਦਰ ਦੇ ਮਾਛੀ ਖੇਤਾਂ ਵਿਚ ਖੇਤ ਮਜ਼ਦੂਰਾਂ ਦੇ ਤੌਰ ਤੇ ਕੰਮ ਕਰਦੇ ਹਨ ਜਦੋਂ ਕਿ ਪੂਰਬ ਵਿਚ ਝਿਊਰ ਖੇਤਾਂ ਵਿਚ ਕਦੇ ਘੱਟ ਵੱਧ ਹੀ ਕੰਮ ਕਰਦੇ ਹਨ।
ਪੱਛਮ ਅਤੇ ਕੇਂਦਰ ਵਿਚ ਮਾਛੀ ਦਾਈ ਅਤੇ ਦਾਇਆ ਆਦਿ ਦਾ ਕੰਮ ਵੀ ਕਰਦੇ ਹਨ। ਦਾਈ-ਦਾਇਆ, ਭਠਿਆਰੇ, ਭੜਭੁੰਜੇ ਇਹ ਸਾਰੇ ਇਸੇ ਜਾਤ ਦੇ ਮੰਨੇ ਜਾਂਦੇ ਹਨ। ਭਠਿਆਰੇ ਆਮ ਤੌਰ ਤੇ ਕਾਫ਼ਲਿਆਂ ਦੇ ਨਾਲ ਜਿਥੇ ਡੇਰਾ ਲਗਦਾ ਹੈ ਤੰਦੂਰੀਏ ਦਾ ਕੰਮ ਕਰਦੇ ਹਨ ਅਤੇ ਖਾਣਾ ਬਣਾ ਕੇ ਵੇਚਦੇ ਹਨ। ਭੜਭੁੰਜੇ, ਜਿਹਾ ਕਿ ਇਨ੍ਹਾ ਦੇ ਨਾਂ ਤੋਂ ਹੀ ਭਾਸਦਾ ਹੈ, ਦਾਣੇ ਭੁੰਨਣ ਦਾ ਕੰਮ ਕਰਦੇ ਹਨ।
ਦਿੱਲੀ ਦੇ ਹੇਠਲੇ ਪਾਸੇ ਜਮਨਾ ਦਰਿਆ ਦੇ ਖੱਬੇ ਕੰਢੇ ਤੇ ਵਸੇ ਹੋਏ ਥੋੜ੍ਹੇ ਜਿਹੇ ਲੋਕ ਆਪਣੇ ਆਪ ਨੂੰ ਧੀਵਰ ਸਦਾਉਂਦੇ ਹਨ। ਇਹ ਮੱਛੀਆਂ ਫੜਨ, ਮਲਾਹ, ਭੜਭੁੰਜਿਆਂ ਦਾ ਕੰਮ ਕਰਦੇ ਸਨ ਅਤੇ ਆਪਣੇ ਆਪ ਨੂੰ ਦੇਸੀ ਝਿਊਰਾਂ ਤੋਂ ਵੱਖ ਰੱਖਦੇ ਸਨ। ਚੋਰੀ ਦੀ ਆਦਤ ਕਰਕੇ ਇਸ ਜਾਤ ਨੂੰ ਅਪਰਾਧੀ ਜਾਤ ਕਿਹਾ ਗਿਆ ਹੈ। ਆਮ ਤੌਰ ਤੇ ਇਹ ਗਾਉਣ ਵਾਲਿਆਂ, ਭਿਖਾਰੀਆਂ ਆਦਿ ਦਾ ਭੇਸ ਧਾਰ ਕੇ ਫਿਰਦੇ ਸਨ ਅਤੇ ਮੌਕਾ ਤਾੜ ਕੇ ਸੰਨ ਆਦਿ ਲਾ ਕੇ ਵੱਡੇ ਪੈਮਾਨੇ ਤੇ ਚੋਰੀਆਂ ਕਰਦੇ ਸਨ। ਇਸ ਜਾਤ ਦੇ ਲੋਕ ਅਲੀਗੜ੍ਹ, ਬੁਲੰਦ ਸ਼ਹਿਰ ਅਤੇ ਉੱਤਰ ਪੱਛਮ ਪ੍ਰਾਂਤਾਂ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਦਰਿਆ ਦੇ ਕੰਢਿਆਂ ਤੇ ਵਸੇ ਹੋਏ ਸਨ।
ਪਿੰਡਾਂ ਵਿਚ ਜਿਥੇ ਕਿਤੇ ਸਾਂਝਾ ਚੁੱਲ੍ਹਾ ਬਾਲਣ ਦੀ ਪ੍ਰਥਾ ਹੈ, ਕਿਸਾਨ-ਵਰਗ ਦੇ ਲੋਕ ਗਰਮੀਆਂ ਦੇ ਮੌਸਮ ਵਿਚ ਰਲ ਕੇ ਰੋਟੀ ਪਕਾਉਂਦੇ ਹਨ, ਉਥੇ ਮੁਸਲਮਾਨਾਂ ਵਿਚ ਮਾਛੀ ਅਤੇ ਹਿੰਦੂਆਂ ਅਤੇ ਸਿੱਖਾਂ ਵਿਚ ਝਿਊਰ ਜਾਤ ਦਾ ਕਾਫ਼ੀ ਮਹੱਤਵ ਹੈ।
ਇਹ ਸਹੀ ਅਰਥਾਂ ਵਿਚ ਪਿੰਡ ਦੇ ਕੰਮੀ ਹਨ। ਸਮਾਜਕ ਪੱਖੋਂ ਇਨ੍ਹਾਂ ਦਾ ਦਰਜਾ ਕਾਫ਼ੀ ਉੱਚਾ ਹੈ। ਹਰ ਧਰਮ ਦੇ ਲੋਕ ਇਸ ਜਾਤ ਦੇ ਲੋਕਾਂ ਹੱਥੋਂ ਪਾਣੀ ਪੀਂਦੇ ਹਨ ਅਤੇ ਇਨ੍ਹਾਂ ਨੂੰ ਲਗਭਗ ਹਰ ਧਰਮ ਦੇ ਲੋਕਾਂ ਦੀ ਰਸੋਈ ਵਿਚ ਦਾਖ਼ਲ ਹੋਣ ਦੀ ਖੁਲ੍ਹ ਪ੍ਰਾਪਤ ਹੈ। ਇਸ ਦੇ ਬਾਵਜੂਦ ਇਹ ਲਾਗੀ ਹੀ ਮੰਨੇ ਜਾਂਦੇ ਹਨ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-05-02-56-17, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਕਾ. : 306
ਵਿਚਾਰ / ਸੁਝਾਅ
Mehra is a Indian last name belonging to the Kshatriya (in hindi) or Khatri (in Punjabi) caste. The Mehra last name specifically belongs to the Dhai Ghar Kshartiya can which is made of 3 family groups - Kapoor/Kapur, Khanna and Mehra/Malhotra. Some Mehra families also adapted the names Malhotra, Mehlotra or Mehrotra.
Gurpreet Singh,
( 2020/07/08 12:3134)

( 2020/07/08 12:3218)

( 2020/07/08 12:3241)

( 2020/07/08 12:3325)

( 2020/07/08 12:3410)

( 2020/07/08 12:3454)

( 2020/07/08 12:3539)

( 2020/07/08 12:3623)

( 2020/07/08 12:3709)

( 2020/07/08 12:3758)

( 2020/07/08 12:3842)

( 2020/07/08 12:3927)

( 2020/07/08 12:3950)

( 2020/07/08 12:4146)
ਡੋਗਰਾ ਰਾਜਵੰਸ਼ ਉੱਤਰ ਭਾਰਤ ਦਾ ਰਾਜਪੂਤ ਰਾਜਵੰਸ਼ ਸੀ। ਇਸ ਦੀ ਸਥਾਪਨਾ ਮਹਾਰਾਜਾ ਗੁਲਾਬ ਸਿੰਘ ਨੇ ਕੀਤੀ ਸੀ।
ਇਸ ਵੰਸ਼ ਦੀਆਂ ਜੜਾਂ ਇਕਸ਼ਵਾਕੁ ਵੰਸ਼ ਨੂੰ ਜਾਂਦੀਆਂ ਹਨ। ਇਹ ਕਸ਼ਯਪ ਰਾਜਪੂਤ, ਮਹਿਰਾ ਰਾਜਪੂਤ, ਜਮਵਾਲ ਰਾਜਪੂਤ ਜਾਤੀ ਗਰੁੱਪ ਦੇ ਹਨ
✍️15 ਜੂਨ 1819 ਨੂੰ ਕਸ਼ਮੀਰ ਵਿੱਚ ਸਿੱਖ ਰਾਜ ਦੀ ਸਥਾਪਨਾ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਨੇ ਜੰਮੂ ਨੂੰ ਪੰਜਾਬ ਚ ਕੀਤਾ ਸੀ ਭਰਤੀ. ਬਾਅਦ ਵਿੱਚ ਉਨ੍ਹਾਂ ਨੇ ਜੰਮੂ ਗੁਲਾਬ ਸਿੰਘ ਦੇ ਹਵਾਲੇ ਕਰ ਦਿੱਤਾ। 1839 ਵਿੱਚ ਰਣਜੀਤ ਸਿੰਘ ਦੀ ਮੌਤ ਨਾਲ ਹੀ ਲਾਹੌਰ ਦਾ ਸਿੱਖ ਸਾਮਰਾਜ ਵਿਖਰਨ ਲੱਗਾ। ਅੰਗਰੇਜਾਂ ਲਈ ਮੌਕਾ ਸੀ ਅਫਗਾਨਿਸਤਾਨ ਦੀ ਖਤਰਨਾਕ ਸਰਹੱਦ ਤੇ ਕਾਬੂ ਪਾ ਕੇ ਜੰਮੂ ਦੇ ਰਾਜੇ ਗੁਲਾਬ ਸਿੰਘ ਨੂੰ ਅਜ਼ਾਦ ਐਲਾਨਣ ਦਾ।
ਜੰਮੂ ਕਸ਼ਮੀਰ ਦਾ ਰਾਜਾ -
ਏ. ਮਹਾਰਾਜਾ ਗੁਲਾਬ ਸਿੰਘ (1822 ਤੋਂ 1856)
ਬੀ. ਮਹਾਰਾਜਾ ਰਣਬੀਰ ਸਿੰਘ (1856 ਤੋਂ 1885)
ਸੀ. ਮਹਾਰਾਜਾ ਪ੍ਰਤਾਪ ਸਿੰਘ (1885 ਤੋਂ 1925)
d. ਮਹਾਰਾਜਾ ਹਰੀ ਸਿੰਘ (1925 ਤੋਂ 1947).
1947 ਤੱਕ. ਡੋਗਰਾ ਨੇ ਜੰਮੂ-ਕਸ਼ਮੀਰ ਰਾਜ ਕੀਤਾ. ਇਸ ਤੋਂ ਬਾਅਦ ਮਹਾਰਾਜ ਹਰੀ ਸਿੰਘ ਨੇ 26 ਅਕਤੂਬਰ 1947 ਨੂੰ ਭਾਰਤੀ ਸੰਘ ਵਿਚ ਮਿਲਾਉਣ ਦੇ ਸਮਝੌਤੇ 'ਤੇ ਹਸਤਾਖਰ ਕੀਤੇ।
ਨੋਟ - ਜਮਵਾਲ ਰਾਜਪੂਤ ਕਲ੍ਹਾ ਡੋਗਰਾ ਦੀ ਸ਼ਾਖਾ ਹੈ.
ਮੈਂ ਜਮਵਾਲ ਰਾਜਪੂਤ ਤੇ ਵੱਖ ਵੱਖ ਲੇਖ ਲਿਖਾਂਗਾ...।
#ਖਤਰਿਯ ਬਹਾਦਰੀ
# ਰਾਣਾ ਸਮਰ ਸਿੰਘ
Avtar Singh,
( 2024/01/08 07:5749)

( 2024/01/08 08:1113)

( 2024/01/08 08:1447)
Please Login First