ਜੇਤਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਜੇਤਾ. ਕ੍ਰਿ. ਵਿ—ਯਾਵਤੑ. ਜਿਤਨਾ. ਜਿਸ ਪ੍ਰਮਾਣ ਦਾ. “ਜੇਤਾ ਦੇਹਿ ਤੇਤਾ ਹਉ ਖਾਉ.” (ਸ੍ਰੀ ਮ: ੧) ੨ ਸੰ. ਜੇਤ੍ਰਿ. ਜਿੱਤਣ ਵਾਲਾ. ਵਿਜਯੀ. “ਨਾਨਕ ਸਗਲ ਸ੍ਰਿਸਟਿ ਕਾ ਜੇਤਾ.” (ਸੁਖਮਨੀ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15743, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੇਤਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੇਤਾ, (ਜੇਤ+ਆ) \ ਪੜਨਾਂਵ \ ਵਿਸ਼ੇਸ਼ਣ : ਜਿਤਨਾ, ਜਿੰਨਾ ਕੁ, ਜਿਸ ਪ੍ਰਮਾਣ ਦਾ : ‘ਜੇਤਾ ਦੇਹਿ ਤੇਤਾ ਹਉ ਖਾਉ’
(ਸ੍ਰੀ ਰਾਗ ਮਹਲਾ ੧)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 66, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-10-03-44-51, ਹਵਾਲੇ/ਟਿੱਪਣੀਆਂ:
ਜੇਤਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੇਤਾ, (ਜਿਤਣਾ) \ ਵਿਸ਼ੇਸ਼ਣ : ਜਿੱਤਣ ਵਾਲਾ, ‘ਨਾਨਕ ਸਗਲ ਸ੍ਰਿਸਟਿ ਕਾ ਜੇਤਾ’
( ਸੁਖਮਨੀ ਸਾਹਿਬ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 66, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-10-03-45-02, ਹਵਾਲੇ/ਟਿੱਪਣੀਆਂ:
ਜੇਤਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੇਤਾ, (ਜੇ+ਤਾਂ) \ ਅਵਯ : ਅਗਰ, ਸ਼ਾਇਦ, ਜੇਕਰ
–ਜੇ ਤਾਈਂ, ਕਿਰਿਆ ਵਿਸ਼ੇਸ਼ਣ : ਜਿੱਥੇ ਤਕ, ਜਿਸ ਵੇਲੇ ਤਾਈਂ
(ਜਟਕੀ ਕੋਸ਼)
–ਜੇ ਤੋੜੀਂ, ਕਿਰਿਆ ਵਿਸ਼ੇਸ਼ਣ : ਜਦੋਂ ਤਕ, ਜਿਸ ਵੇਲੇ ਤਕ, ਇੰਨੇ ਚਿਰ ਵਿੱਚ
(ਜਟਕੀ ਕੋਸ਼)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 66, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-10-03-45-30, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First