ਚੱਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਜ [ਨਾਂਪੁ] ਚੰਗਾ ਤਰੀਕਾ, ਸੂਝ , ਸੋਝੀ, ਸਮਝ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੱਜ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੱਜ, (ਪ੍ਰਾਕ੍ਰਿਤ : चज्जा; ਸੰਸਕ੍ਰਿਤ : चर्या) \ ਪੁਲਿੰਗ : ਵੱਲ, ਢੰਗ, ਅਕਲ, ਸਮਝ, ਸ਼ਊਰ, ਜਾਚ
–ਚੱਜ ਅਚਾਰ, ਪੁਲਿੰਗ : ੧. ਜੌਹਰ, ਹੁਨਰ, ਗੁਣ, ਖੂਬੀ; ੨. ਵਰਤਾਰਾ, ਸ਼ਊਰ
–ਚੱਜ ਕਰਨਾ, (ਪੋਠੋਹਾਰੀ) / ਮੁਹਾਵਰਾ : ਰਸਮ ਰੀਤ ਪੂਰੀ ਕਰਨਾ, ਵਿਹਾਰ ਕਰਨਾ
–ਚੱਜ ਖਿਲਾਰਨਾ, ਮੁਹਾਵਰਾ : ਕੋਈ ਭੈੜਾ ਜਾਂ ਬਦਨਾਮੀ ਵਾਲਾ ਕੰਮ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-10-11-32-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First