ਚੰਨਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਨਾ (ਨਾਂ,ਪੁ) 1 ਕੋਠੇ ਦੀ ਵੱਖੀ ਵਾਲਾ ਪਾਸਾ 2 ਹਲਟ ਦੀ ਕਾਂਞਣ ਧਰਨ ਲਈ ਖੂਹ ਦੇ ਪੜਾਣੇ ਤੋਂ ਬਾਹਰ ਉਸਾਰਿਆ ਥਮਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੰਨਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਨਾ [ਨਾਂਪੁ] ਮਕਾਨ ਦੇ ਪਿਛਵਾੜੇ ਵਾਲ਼ੀ ਕੰਧ; ਉਹ ਉਸਾਰੀ ਜਿਸ ਉੱਤੇ ਹਲ਼ਟ ਦਾ ਸ਼ਹਿਤੀਰ ਰੱਖਿਆ ਜਾਂਦਾ ਹੈ; ਪਿੰਡ ਦਾ ਚੁਫੇਰਾ , ਫਿਰਨੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੰਨਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੰਨਾ, (ਸ਼ਾਇਦ, ਸੰਸਕ੍ਰਿਤ : चरण) \ ਪੁਲਿੰਗ : ੧. ਘਰ ਦਾ ਇੱਕ ਪਾਸਾ, ਕੋਠੇ ਦੀ ਪਾਸੇ ਵਾਲੀ ਕੰਧ, ਬਨੇਰਾ; ੨. ਉਨ੍ਹਾਂ ਕੰਧਾ ਵਿਚੋਂ ਇੱਕ ਜਿਨ੍ਹਾਂ ਉੱਤੇ ਹਲਟ ਦੀ ਲੱਕੜੀ (ਕਾਂਜਣ) ਧਰੀ ਹੋਈ ਹੁੰਦੀ ਹੈ; ੩. (ਪੁਆਧੀ) ਪਿੰਡ ਦਾ ਦੁਆਲਾ
–ਬੰਨਾ ਚੰਨਾ, ਪੁਲਿੰਗ : ਆਂਢ ਗੁਆਂਢ, ਆਸਾ ਪਾਸਾ, ਆਲਾ ਦੁਆਲਾ (ਪੁਆਧੀ ਕੋਸ਼)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 6, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-18-12-21-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First