ਚੌੜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚੌੜੀ ਵਿ—ਲੰਬਾਈ ਰੁਖ਼ ਦੇ ਦੋਹਾਂ ਪਾਸਿਆਂ ਤੋਂ ਭਿੰਨ ਦਿਸ਼ਾ(ਅ਼ਰ) ਵਿੱਚ ਫੈਲਿਆ ਹੋਇਆ, (ਹੋਈ).
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੌੜੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੌੜੀ, (ਚੌੜਾ+ਈ) \ ਵਿਸ਼ੇਸ਼ਣ : ੧. ਲੰਬਾਈ ਰੁਖ ਦੇ ਦੋਹਾਂ ਪਾਸਿਆਂ ਤੋਂ ਭਿੰਨ ਦਸ਼ਾ ਵਿੱਚ ਫੈਲੀ ਹੋਈ; ੨. ਮੌਢੇ ਦੀ ਭੌਣੀ, ਥਾਂ ਅਤੇ ਮੋਢੇ ਦੀ ਹੱਡੀ ਦਾ ਜੋੜ (ਪੋਠੋਹਾਰੀ ਕੋਸ਼); ੩. ਉਹ ਕੁੱਬਦਾਰ ਲੱਕੜੀ ਜਿਸ ਉੱਤੇ ਹਲ ਦਾ ਮੁੰਨਾ ਲਗਿਆ ਹੁੰਦਾ ਹੈ; ੪. ਵੱਢ ਕੇ ਅੰਗ ਅੰਗ ਕੀਤੀ ਹੋਈ ਜਾਨਵਰ ਦੀ ਲੱਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 17, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-15-02-19-16, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First