ਚੌਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੌਰੀ (ਵਿ, ਇ) ਪੂਛਲ ਦਾ ਹੇਠਲਾ ਹਿੱਸਾ ਚਿੱਟਾ ਹੋਣ ਵਾਲੀ ਮਹਿੰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15770, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੌਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚੌਰੀ. ਛੋਟਾ ਚੌਰ (ਚਾਮਰ). ੨ ਚੌੜੀ. ਦੇਖੋ, ਗੌਰੀ ੯.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੌਰੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੌਰੀ, (ਚੌਰ+ਈ) \ ਇਸਤਰੀ ਲਿੰਗ : ਛੋਟਾ ਚੌਰ, ਚਵਰ, ਫੰਘਾਂ ਜਾਂ ਸੁਰਾ ਗਊ ਦੀ ਪੂੰਛ ਦੇ ਰੋਮਾਂ ਦਾ ਗੁੱਛਾ ਜੋ ਲੱਕੜ, ਚਾਂਦੀ ਜਾਂ ਸੋਨੇ ਦੀ ਡੰਡੀ ਵਿੱਚ ਲਗਿਆ ਹੁੰਦਾ ਹੈ, ਇਹ ਰਾਜਿਆਂ ਜਾਂ ਮੂਰਤੀਆਂ ਦੇ ਸਿਰ ਤੇ ਝੱਲਿਆ ਜਾਂਦਾ ਹੈ
–ਚੌਰੀਦਾਰ, ਵਿਸ਼ੇਸ਼ਣ \ ਪੁਲਿੰਗ : ਚੌਰੀ ਕਰਨ ਵਾਲਾ, ਚੌਰੀ ਬਰਦਾਰ : ‘ਚੌਰੀਦਾਰ ਖਲੋਤੇ ਝੋਲਣ, ਤਖ਼ਤ ਕੋਹਾਂ ਵਿੱਚ ਆਇਆ’
(ਸੈਫ਼ੁਲਮਲੂਕ)
–ਚੌਰੀਦਾਰ, ਪੁਲਿੰਗ : ਚੌਰ ਕਰਨ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 21, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-15-02-06-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First