ਚਤਰਭੁਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਤਰਭੁਜ [ਨਾਂਇ] (ਗਣਿ) ਚਹੁੰ ਭੁਜਾਵਾਂ ਵਾਲ਼ਾ ਸਮਤਲ ਆਕਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਤਰਭੁਜ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚਤਰਭੁਜ, (ਸੰਸਕ੍ਰਿਤ : चर्तुभुज) \ ਇਸਤਰੀ ਲਿੰਗ : ਚਹੁ ਬਾਹਾਂ ਵਾਲਾ : ਪੁਲਿੰਗ : ੧. ਚੌਕੋਰ, ਐਸੀ ਸ਼ਕਲ ਜਿਸ ਦੀਆਂ ਚਾਰ ਬਾਹੀਆਂ ਹੋਣ; ੨. ਚਹੁੰ ਬਾਹਾਂ ਵਾਲੇ ਵਿਸ਼ਨੂੰ ਭਗਵਾਨ
–ਚਤਰਭੁਜ ਮੂਰਤੀ, ਇਸਤਰੀ ਲਿੰਗ : ਚਹੁੰ ਬਾਹਾਂ ਵਾਲੀ ਮੂਰਤੀ
–ਚਤਰਭੁਜਾ, ਵਿਸ਼ੇਸ਼ਣ : ਚਾਰ ਬਾਹਾਂ ਵਾਲਾ, ਜਿਸ ਦੀਆਂ ਚਾਰ ਬਾਹਾਂ ਹੋਣ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 20, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-16-12-43-09, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First