ਘੰਡੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੰਡੀ (ਨਾਂ,ਇ) ਗਲ਼ੇ ਅਤੇ ਜੀਭ ਦੀ ਜੜ੍ਹ ਨੇੜਲੀ ਕੰਠ ਦੀ ਹੱਡੀ; ਸਾਹ ਲੈਣ ਵਾਲੀ ਵੱਡੀ ਰਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘੰਡੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੰਡੀ [ਨਾਂਇ] ਗਲ਼ੇ ਦਾ ਇੱਕ ਰੋਗ , ਗਲ਼ੇ ਦੀ ਵਧੀ ਹੋਈ ਹੱਡੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘੰਡੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੰਡੀ. ਦੇਖੋ, ਘੰਟਿਕਾ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘੰਡੀ, ਸੇਬ, ਬਾਬਾ ਆਦਮ ਦਾ ਸੇਬ (ਪ੍ਰਿੰਸੀਪਲ ਤੇਜਾ ਸਿੰਘ, Adam)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-11-24-12-59-55, ਹਵਾਲੇ/ਟਿੱਪਣੀਆਂ:

ਘੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘੰਡੀ, (ਪ੍ਰਾਕ੍ਰਿਤ : घंटिका; ਸੰਸਕ੍ਰਿਤ : घण्टिका=ਘੰਟੀ) \ ਇਸਤਰੀ ਲਿੰਗ : ੧. ਗਲ ਦੀ ਅੱਗੇ ਵਧੀ ਹੋਈ ਹੱਡੀ, ਘੰਡ; ੨. ਸੰਘ ਦਾ ਇੱਕ ਰੋਗ

–ਘੰਡੀ ਕਰਨਾ,  ਮੁਹਾਵਰਾ : ਗਲਾ ਮਲਣਾ

–ਘੰਡੀ ਨੱਪਣਾ, ਮੁਹਾਵਰਾ : ਗਲ ਘੁੱਟਣਾ

–ਘੰਡੀ ਨਿਕਲਣਾ, ਮੁਹਾਵਰਾ : ਜਵਾਨੀ ਚੜ੍ਹਨੀ, ਜਵਾਨ ਹੋਣਾ (ਭਾਈ ਬਿਸ਼ਨਦਾਸ ਪੁਰੀ)

–ਘੰਡੀ ਪੈਣਾ, ਮੁਹਾਵਰਾ : ਸੰਘ ਸੁੱਜਣਾ ਤੇ ਪੀੜ ਹੋਣੀ

–ਘੰਡੀ ਫੁੱਟਣਾ, ਮੁਹਾਵਰਾ : ਜਵਾਨੀ ਚੜ੍ਹਨਾ (ਆਮ ਕਰਕੇ ਇਸ ਅਵਸਥਾ ਵਿੱਚ ਗਲੇ ਦੀ ਆਵਾਜ਼ ਬਦਲ ਜਾਂਦੀ ਹੈ)

–ਘੰਡੀ ਮਲਣਾ, ਮੁਹਾਵਰਾ : ੧. ਗਲ ਮਲਣਾ; ੨. ਗਲ ਘੁੱਟਣਾ

–ਘੰਡੋ ਘੰਡ ਚਤਾਲੀ ਸੌ, (ਪੋਠੋਹਾਰੀ) / ਅਖੌਤ : ਜਦੋਂ ਕਿਸੇ ਬੁਰੇ ਆਦਮੀ ਦੇ ਬੁਰੇ ਸਲੂਕ ਨੂੰ ਉਸੇ ਤਰ੍ਹਾਂ ਦੇ ਵਰਤਾਉ ਨਾਲ ਰੋਕਣ ਦਾ ਚੈਲਿੰਜ ਦੇਣਾ ਹੋਵੇ ਤਾਂ ਕਹਿੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-11-24-01-00-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.