ਘੋਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੋਟ [ਨਾਂਇ] ਰੱਸੇ ਆਦਿ ਦੀ ਖਿੱਚ; ਘੁੱਟਣ ਦਾ ਭਾਵ, ਦਬਾਅ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘੋਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਘੋਟ. ਸੰਗ੍ਯਾ—ਖਿੱਚ। ੨ ਦਬਾਉ. ਦਾਬਾ।੩ ਦੇਖੋ, ਘੋਟਣਾ । ੪ ਸੰ. ਘੋੜਾ. ਅਸ਼੍ਵ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘੋਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘੋਟ, (ਘੁਟਣਾ ਅਤੇ ਘੁੱਟਣਾ) \ ਪੁਲਿੰਗ \ ਇਸਤਰੀ ਲਿੰਗ : ੧. ਘੁਟਣ ਦਾ ਭਾਵ, ਦਬਾਉ, ਘੋਟਾ ਫੇਰਨ ਦੀ ਕਿਰਿਆ; ੨. ਰਗੜ, ਚਮਕ (ਕਪੜੇ ਕਾਗਜ਼ ਆਦਿਕ ਦੀ) ਘੁਟਾਈ ਕਰਨ ਦੀ ਕਿਰਿਆ ਜਾਂ ਭਾਵ
–ਘੋਟ ਪੈਣਾ, ਮੁਹਾਵਰਾ : ੧. ਨਮੋਸ਼ੀ ਵਿੱਚ ਬੈਠਣਾ; ੨. ਘੁੰਨ ਵੱਟਾ ਹੋ ਕੇ ਬੈਠਣਾ; ੩. ਗ਼ਸ਼ੀ ਪੈਣਾ, ਬੇਹੋਸ਼ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 15274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-19-04-18-57, ਹਵਾਲੇ/ਟਿੱਪਣੀਆਂ:
ਘੋਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘੋਟ, (ਮੁਲਤਾਨੀ) \ (ਸਿੰਧੀ : ਘੋਟ) \ ਪੁਲਿੰਗ : ਖਸਮ, ਲਾੜਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 15274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-19-04-19-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First